21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਸਾਇੰਸ ਉਲੰਪੀਆਡ ਪ੍ਰੀਖਿਆ 'ਚ ਲਿਆ ਹਿੱਸਾ <br/>

Ad Position 21
No active advertisement
ਅਜੀਤ ਡੈਸਕ 08-03-2026
ਫਗਵਾੜਾ, 7 ਮਾਰਚ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਉਲੰਪੀਆਡ ਫਾਊਾਡੇਸ਼ਨ ਵਲੋਂ ਆਯੋਜਿਤ ਨੈਸ਼ਨਲ ਸਾਇੰਸ ਓਲੰਪਿਆਡ ਪ੍ਰੀਖਿਆ 'ਚ ਭਾਗ ਲਿਆ | ਇਸ ਉਲੰਪੀਆਡ 'ਚ ਓਨਿਕ, ਸ਼੍ਰੇਅਲ, ਮਨਸ਼ਾਂਤ ਸਿੰਘ ਤੇ ਕੁਸ਼ਾਗਰਾ ਸ਼ਰਮਾ ਨੇ ਗੋਲਡ ਮੈਡਲ ਆਫ਼ ਡਿਸਟਿੰਕਸ਼ਨ ਜਿੱਤ ਕੇ ਨਾਂਅ ਰੌਸ਼ਨ ਕੀਤਾ | ਇਨ੍ਹਾਂ ਤੋਂ ਇਲਾਵਾ ਬਲਵੀਲ ਕੌਰ, ਪ੍ਰਜਵਲ ਪਾਠਕ, ਸਨਿਸ ਧੀਰ, ਸਾਇਰਾ ਠਾਕੁਰ, ਨੀਤੀ ਸਿੰਗਲਾ, ਮਯੰਸ਼ ਸ਼ਰਮਾ, ਗੌਰਾਂਗੀ ਪਾਠਕ, ਮਿ੍ਦੁਲ ਬੰਸਲ, ਕਬੀਰ ਸਿੰਘ, ਹਿ੍ਦਯਾਂਸ਼ ਸਿੰਘ ਤੇ ਮੌਰਿਆ ਸਹਿਦੇਵ ਨੇ ਵੀ ਗੋਲਡ ਮੈਡਲ ਆਫ਼ ਐਕਸੀਲੈਂਸ ਹਾਸਿਲ ਕੀਤਾ | ਸਕੂਲ ਪਿ੍ੰਸੀਪਲ ਜੋਰਾਵਰ ਸਿੰਘ ਨੇ ਜੇਤੂਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆ ਬੱਚਿਆਂ ਦੇ ਸਰਬਪੱਖੀ ਵਿਕਾਸ 'ਚ ਮਦਦਗਾਰ ਸਾਬਿਤ ਹੁੰਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਤੀਯੋਗਤਾ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਚੇਅਰਪਰਸਨ ਜਸਵੀਰ ਕੌਰ ਬਾਸੀ ਨੇ ਵਿਦਿਆਰਥੀਆਂ ਨੂੰ ਸਫ਼ਲਤਾ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮਹਿਮਾਨ ਸਰਬਜੀਤ ਕੌਰ ਮਾਂਗਟ ਨੇ ਕੀਤੀ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਅਗਲੀ ਖ਼ਬਰ ਵਿਕਟੋਰੀਆ ਸਕੂਲ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੀ ਲਿਟਲ ਸਟਾਰ ਇੰਗਲਿਸ਼ ਉਲੰਪੀਆਡ 'ਚ ਸ਼ਾਨਦਾਰ ਕਾਮਯਾਬੀ <br/>
Ad Position 24