ਪੀਰ ਬਾਬਾ ਲੂਡਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ
ਪੀਰ ਬਾਬਾ ਲੂਡਣ ਸ਼ਾਹ ਦੇ ਸਾਲਾਨਾ ਮੇਲੇ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਉਨ੍ਹਾਂ ਦੇ ਸਾਥੀ ਤੇ ਮੇਲਾ ਕਮੇਟੀ ਦੇ ਮੈਂਬਰਾਨ | (ਸੱਜੇ) ਪੀਰ ਬਾਬਾ ਲੁਡਣ ਸ਼ਾਹ ਦੇ ਸਾਲਾਨਾ ਮੇਲੇ ਮੌਕੇ ਕੇਕ ਕੱਟਣ ਦੀ ਰਸਮ ਨਿਭਾਉਂਦੇ ਹੋਏ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਨਾਲ ਸਮਰਥਕ ਅਤੇ ਮੇਲਾ ਕਮੇਟੀ ਦੇ ਸਮੂਹ ਮੈਂਬਰਾਨ | ਤਸਵੀਰਾਂ : ਲਾਡੀ ਸਟੂਡੀਓ
<br/>
05-04-2026