28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਫੂਡ ਸੇਫਟੀ ਵਿੰਗ ਵਲੋਂ ਟੋਲ ਪਲਾਜ਼ਾ ਢਿਲਵਾਂ ਨੇੜੇ ਪੀਜ਼ਾ ਰੈਸਟੋਰੈਂਟ ਦੀ ਜਾਂਚ

Ad Position 21
No active advertisement
ਅਜੀਤ ਡੈਸਕ 24-04-2026
ਢਿਲਵਾਂ, 23 ਅਪ੍ਰੈਲ (ਪ੍ਰਵੀਨ ਕੁਮਾਰ)-ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅਸਿਸਟੈਂਟ ਕਮਿਸ਼ਨਰ ਫੂਡ ਸੇਫ਼ਟੀ ਕਪੂਰਥਲਾ ਡਾ. ਹਰਜੋਤਪਾਲ ਸਿੰਘ ਦੀ ਦੇਖ-ਰੇਖ ਹੇਠ ਫੂਡ ਸੇਫ਼ਟੀ ਵਿੰਗ ਕਪੂਰਥਲਾ ਵਲੋਂ ਟੋਲ ਪਲਾਜ਼ਾ ਢਿਲਵਾਂ ਨਜ਼ਦੀਕ ਪੀਜ਼ਾ ਰੈਸਟੋਰੈਂਟ ਦੀ ਜਾਂਚ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਫੂਡ ਸੇਫ਼ਟੀ ਅਫ਼ਸਰ ਕਪੂਰਥਲਾ ਅਭੀਨਵ ਕੁਮਾਰ ਨੇ ਦੱਸਿਆ ਕਿ ਵਿੰਗ ਵਲੋਂ ਉਕਤ ਪੀਜ਼ਾ ਰੈਸਟੋਰੈਂਟ ਦੀ ਰਸੋਈ, ਪੀਜ਼ਾ ਬਣਾਉਣ ਲਈ ਵਰਤੋਂ ਵਾਲਾ ਸਾਮਾਨ, ਸਾਫ਼ ਸਫ਼ਾਈ ਆਦਿ ਦੀ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਦੇ ਮਾਪਦੰਡਾਂ ਅਨੁਸਾਰ ਉਕਤ ਰੈਸਟੋਰੈਂਟ ਨੂੰ ਸਹੀ ਪਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਜਨਰਲ ਹਾਊਸ ਦੀ ਮੀਟਿੰਗ ਕੱਲ੍ਹ-ਐਡਵੋਕੇਟ ਅਨੁਜ ਆਨੰਦ ਅਗਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ਸਵਾਲ (ਸੁਲਤਾਨਪੁਰ ਲੋਧੀ) 'ਚ ਜਲ ਸੰਭਾਲ ਪੇਂਟਿੰਗ ਗਤੀਵਿਧੀ ਦਾ ਆਯੋਜਨ <br/>
Ad Position 24