10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭੁਲੱਥ 'ਚ ਤੀਜੀ ਗੋਗਨਾ ਕਲਾਸਿਕ ਆਲ ਇੰਡੀਆ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 25-04-2026
ਭੁਲੱਥ, 24 ਅਪ੍ਰੈਲ (ਮਨਜੀਤ ਸਿੰਘ ਰਤਨ)-ਤੀਜੀ ਗੋਗਨਾ ਆਲ ਇੰਡੀਆ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਭੁਲੱਥ ਵਿਖੇ ਹੋਈ | ਬੈਂਚ ਪ੍ਰੈੱਸ 'ਚ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ, ਦਿੱਲੀ, ਰਾਜਸਥਾਨ, ਯੂ. ਪੀ., ਹਿਮਾਚਲ ਪ੍ਰਦੇਸ਼ ਤੋਂ ਤਕਰੀਬਨ 600 ਤੋਂ ਵੱਧ ਲੜਕਿਆਂ ਅਤੇ ਪਾਵਰ ਲਿਫਟਰ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | ਇਹ ਚੈਂਪੀਅਨਸ਼ਿਪ ਦੇ ਮੁਕਾਬਲੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਸਪੁੱਤਰ ਰਾਜ ਗੋਗਨਾ ਭੁਲੱਥ ਦੀ ਅਤੇ ਧਰਮਿੰਦਰ ਸਿੰਘ ਚੀਮਾ (ਗੋਲਡਨ ਸਟਾਰ ਦੀ) ਅਗਵਾਈ ਹੇਠ ਹੋਈ | ਇਸ ਮੌਕੇ ਜਿੱਤ ਦਰਜ ਕਰਨ ਵਾਲੇ ਪਾਵਰਲਿਫਟਰਾ ਨੂੰ ਨਕਦ ਰਾਸ਼ੀ ਦੇ ਨਾਲ ਤਗਮੇ ਤੇ ਪੰਜ ਫੁੱਟ ਦੀ ਟਰਾਫ਼ੀ ਦੇ ਨਾਲ ਸਨਮਾਨ ਕੀਤਾ | 66 ਕਿੱਲੋ ਓਪਨ 'ਚ ਫ਼ਸਟ ਗਗਨਦੀਪ ਸਿੰਘ ਜੰਮੂ 150 ਕਿੱਲੋ, ਸੈਕਿੰਡ ਮਨਪ੍ਰੀਤ (ਪੰਜਾਬ), ਤੀਜੇ ਸਥਾਨ 'ਤੇ 142 ਕਿੱਲੋ ਹਿਮਾਂਸ਼ੂ ਹਰਿਆਣਾ ਰਹੇ | 74 ਕਿੱਲੋ ਓਪਨ ਵਿਕਰਾਂਤ ਜੰਮੂ 165 ਕਿੱਲੋ, ਸੈਕਿੰਡ ਰਾਧੇ ਨਾਗਰਾ ਪੰਜਾਬ 162 ਕਿੱਲੋ ਤੀਸਰੇ ਸਥਾਨ 'ਤੇ ਸਾਹਿਲ ਸ਼ਰਮਾ ਪੰਜਾਬ 152 ਕਿੱਲੋ, 83 ਕਿੱਲੋ ਓਪਨ 'ਚ ਯੋਗੀਤ ਪਟਿਆਲਾ 185 ਕਿੱਲੋ ਭਾਰ 'ਚ ਸੈਕਿੰਡ, ਮੋਮੀਨ ਦਾਰ ਜੰਮੂ 180 ਕਿੱਲੋ, ਤੀਸਰੇ ਦਰਜੇ ਤੇ ਰਾਕੇਸ਼ ਸਿੰਘ ਯੂ.ਪੀ. 172.5 ਕਿੱਲੋ, 93 ਕਿੱਲੋ ਓਪਨ 'ਚ ਲਵਪ੍ਰੀਤ ਸਿੰਘ (ਪੰਜਾਬ) 182.5 ਕਿੱਲੋ, ਸੈਕਿੰਡ 'ਚ ਆਰੀਅਨ ਪਾਸੀ ਪੰਜਾਬ, ਤੀਸਰੇ 'ਤੇ ਵੈਵਿਬ ਹਰਿਆਣਾ ਨੇ 165 ਕਿੱਲੋ ਦੀ ਬੈਂਚ ਲਾਈ 170 ਕਿੱਲੋ | 105 ਕਿੱਲੋ ਓਪਨ 'ਚ ਮਨਦੀਪ ਸਿੰਘ ਪੰਜਾਬ 205 ਕਿੱਲੋ, ਸੈਕਿੰਡ ਗੁਰਵਿੰਦਰ ਸਿੰਘ ਪੰਜਾਬ 197.5 ਕਿੱਲੋ, ਤੀਸਰੇ ਸਥਾਨ ਤੇ ਕੁਲਦੀਪ ਸਿੰਘ ਪੰਜਾਬ 190 ਕਿੱਲੋ, 105 ਕਿੱਲੋ ਓਪਨ 'ਚ ਹਰਦੀਪ ਸਿੰਘ ਪੰਜਾਬ 205 ਕਿੱਲੋ, ਸੈਕਿੰਡ ਗੁਰਵਿੰਦਰ ਸਿੰਘ ਪੰਜਾਬ 197.5 ਕਿੱਲੋ, ਤੀਸਰੇ ਸਥਾਨ ਤੇ ਕੁਲਦੀਪ ਸਿੰਘ ਪੰਜਾਬ ਨੇ 190 ਕਿੱਲੋ ਚੁੱਕਿਆ | 105 ਪਲਸ ਓਪਨ ਦੇ ਮੁਕਾਬਲੇ 'ਚ ਆਦੇਸ਼ ਸਿੰਘ ਜੰਮੂ 225.5 ਕਿੱਲੋ, ਸੈਕਿੰਡ 'ਚ ਸੁਭਾਸ਼ ਕੁਮਾਰ ਹਿਮਾਚਲ 212.5 ਕਿੱਲੋ, ਤੀਸਰੇ ਸਥਾਨ ਤੇ ਅਰਵਿੰਦਰ ਸਿੰਘ ਪੰਜਾਬ 212.5 ਕਿੱਲੋ ਚੁੱਕਿਆ ਸਭ ਤੋਂ ਜ਼ਿਆਦਾ ਬੈਂਚ ਪੈੱ੍ਰਸ 'ਚ ਆਦੇਸ਼ ਜੰਮੂ 222.5 ਕਿੱਲੋ 'ਚ ਜਿਸ ਨੂੰ 37000 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਨਾਲ ਬਜਰੰਗ ਬਲੀ ਦਾ ਗੁਰਜ ਦੇ ਸਨਮਾਨਿਤ ਕੀਤਾ | ਪੈਰਾ ਉਲੰਪਿਕ 'ਚ ਫ਼ਸਟ ਵਰਿੰਦਰ ਸਿੰਘ, ਸੈਕਿੰਡ ਕੁਲਦੀਪ ਸਿੰਘ, ਤੀਸਰੇ ਨੰਬਰ ਤੇ ਬਾਵਾ ਸਿੰਘ ਆਇਆ ਅਤੇ ਚੌਥਾ ਸਥਾਨ ਗੁਰਸੇਵਕ ਸਿੰਘ ਨੇ 165 ਕਿੱਲੋ ਚੁੱਕਿਆ ਪੰਜਵੇਂ ਸਥਾਨ ਤੇ ਰਣਦੀਪ ਸਿੰਘ ਹੰਸ ਰਿਹਾ, ਫ਼ਸਟ ਨੂੰ 11000 ਹਜ਼ਾਰ, ਸੈਕਿੰਡ ਨੂੰ 8100, 5100 , 3100 ਅਤੇ ਪੰਜਵੇਂ ਸਥਾਨ ਤੇ ਆਉਣ ਵਾਲੇ 2100 ਰੁਪਏ ਦੀ ਨਕਦੀ ਤੇ ਟਰਾਫ਼ੀ ਦੇ ਨਾਲ ਸਨਮਾਨਿਤ ਕੀਤਾ | 63 ਕਿੱਲੋ ਭਾਰ 'ਚ ਨੇਹਾ ਜੰਮੂ ਕਸ਼ਮੀਰ ਦੀ ਲੜਕੀ ਨੇ 82.5 ਕਿੱਲੋ ਭਾਰ ਚੁੱਕਿਆ ਅਤੇ ਜਿਸ ਨੂੰ 5100 ਰੁਪਏ ਦੀ ਨਕਦੀ ਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ | ਦਿੱਲੀ ਦੀ ਸਭੀਪਾਲ ਨੇ 77.5 ਕਿੱਲੋ ਚੁੱਕਿਆ, ਜਿਸ ਨੂੰ 4100 ਰੁਪਏ ਦੀ ਨਕਦੀ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਤੀਸਰੇ ਨੰ ਤੇ ਪੰਜਾਬ ਦੀ ਯਗਜੋਤ ਕੋਰ ਖ਼ਾਲਸਾ ਰਹੀ, ਜਿਸ ਨੇ 77.5 ਕਿੱਲੋ ਦਾ ਭਾਰ ਚੁੱਕਿਆ ਉਸ ਨੂੰ 3100 ਰੁਪਏ ਦਾ ਨਕਦੀ ਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ | ਲੜਕੀਆਂ ਦੇ 69 ਕਿੱਲੋ ਭਾਰ 'ਚ ਫ਼ਸਟ ਸੋਲੋਨੀ ਤਿਆਗੀ ਯੂ. ਪੀ. ਜਿਸ ਨੂੰ 10100 ਰੁਪਏ ਦੀ ਨਕਦੀ ਤੇ ਪੰਜ ਫੁੱਟ ਦੀ ਟਰਾਫ਼ੀ ਦੇ ਨਾਲ ਸਨਮਾਨਿਤ ਕੀਤਾ | ਦੂਜੇ ਨੰਬਰ 'ਤੇ ਅਨਮੋਲ ਪ੍ਰੀਤ ਕੋਰ ਪੰਜਾਬ ਦੀ ਰਹੀ, ਜਿਸ ਨੂੰ 4100 ਦੀ ਨਕਦੀ ਤੇ ਟਰਾਫ਼ੀ ਦਿੱਤੀ ਗਈ | ਤੀਸਰੇ ਨੰਬਰ 'ਤੇ ਮਮਤਾ ਰਾਣੀ ਪੰਜਾਬ ਦੀ ਲੜਕੀ ਰਹੀ, ਜਿਸ ਨੇ 60 ਕਿੱਲੋ ਚੁੱਕਿਆ ਜਿਸ ਨੂੰ 3100 ਰੁਪਏ ਦੀ ਨਕਦੀ ਦਿੱਤੀ ਗਈ | 76 ਕਿੱਲੋ ਪਲਸ ਦੇ ਭਾਰ 'ਚ ਲੜਕੀਆਂ 'ਚ ਜੰਮੂ ਕਸ਼ਮੀਰ ਦੀ ਸ਼ਿਵਾਨੀ, ਜਗਰੀਤ ਕੌਰ, ਜਸਪਾਲ ਕੌਰ ਪੰਜਾਬ ਨੇ 105 ਕਿੱਲੋ ਭਾਰ ਉਠਾਇਆ ਅਤੇ ਇੰਨਾਂ ਤਿੰਨਾਂ ਨੂੰ 10,000 ਹਜ਼ਾਰ ਰੁਪਏ, ਦੀ ਨਕਦ ਰਾਸ਼ੀ ਦਿੱਤੀ ਗਈ | 76 ਕਿੱਲੋ ਭਾਰ ਦੇ ਵਰਗ 'ਚ ਬੀਨਾ ਦਿੱਲੀ ਫ਼ਸਟ 10,000 ਰੁਪਏ ਦੀ ਨਕਦੀ ਅਤੇ ਪੰਜ ਫੁੱਟ ਦੀ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਅਜੈ ਗੋਗਨਾ ਭੁਲੱਥ ਵਲੋਂ ਕਰਵਾਈ ਚੈਂਪੀਅਨਸ਼ਿਪ ਨੇ ਨੈਸ਼ਨਲ ਪੱਧਰ ਦੇ ਰਿਕਾਰਡ ਤੋੜੇ | ਚੈਂਪੀਅਨਸ਼ਿਪ 'ਚ ਅੰਤਰਰਾਸ਼ਟਰੀ ਪਾਵਰ ਲਿਫਟਰ ਤੇਜਬੀਰ ਸਿੰਘ ਰਾਣਾ, ਜੇ. ਡੀ. ਜੰਮੂ, ਅਮਨ ਹੋਠੀ, ਸਰਬਜੀਤ ਕੰਡਾ, ਧਰਮਿੰਦਰ ਸਿੰਘ ਕੋਚ ਦਿੱਲੀ, ਧਰਮਿੰਦਰ ਸਿੰਘ ਚੀਮਾ ਤੋ ਇਲਾਵਾ ਵਿਸ਼ੇਸ਼ ਤੌਰ 'ਤੇ ਪੁੱਜੇ ਸੰਦੀਪ ਸਿੰਘ ਮੰਡ ਐਸ. ਪੀ., ਗਗਨ ਕੋਕਰੀ ਲੋਕ ਗਾਇਕ, ਪਰਮਜੀਤ ਗੋਗਨਾ, ਬਿੰਨੀ ਗੋਗਨਾ, ਕਿ੍ਸ਼ਨ ਲਾਲ ਬੱਬਰ ਸਾਬਕਾ ਕੌਂਸਲਰ , ਰਮਨ ਬੱਬਰ ਕੌਂਸਲਰ, ਵੇਦ ਪ੍ਰਕਾਸ਼ ਖੁਰਾਣਾ ਕੌਂਸਲਰ, ਹੁਸਨ ਲਾਲ

Ad Position 22
No active advertisement
ਪਿਛਲੀ ਖ਼ਬਰ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ' ਖ਼ਿਲਾਫ਼ ਪਟੀਸ਼ਨ ਪਾਉਣ ਵਾਲੇ ਵਿਰੁੱਧ ਸਿੱਖ ਜਥੇਬੰਦੀਆਂ ਦਾ ਰੋਸ ਅਗਲੀ ਖ਼ਬਰ ਨਵੋਦਿਆ ਸਕੂਲ ਮਸੀਤਾਂ 'ਚ ਸਿਹਤ ਵਿਭਾਗ ਨੇ ਡੇਂਗੂ ਤੇ ਮਲੇਰੀਆ ਰੋਕਥਾਮ ਲਈ ਸਪਰੇਅ ਮੁਹਿੰਮ ਚਲਾਈ
Ad Position 24