ਢਿਲਵਾਂ 'ਚ ਆਯੁਰਵੈਦਿਕ ਚਿਕਿਤਸਾ ਸਲਾਹ ਕੈਂਪ ਅੱਜ-ਸਵਾਮੀ ਰਣਜੀਤਾ ਆਨੰਦ
ਅਜੀਤ ਡੈਸਕ
26-04-2026
ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਕਾਬੂ
ਫਗਵਾੜਾ, 25 ਅਪੈ੍ਰਲ (ਚਾਨਾ)-ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਿਟੀ ਪੁਲਿਸ ਨੇ ਕਾਬੂ ਕਰਕੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ. ਐਚ. ਓ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਜੇਲ੍ਹ ਬੰਗਾ ਰੋਡ ਵਿਖੇ ਦੋ ਨੌਜਵਾਨ ਜੋ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰਵਿੰਦਰ ਪ੍ਰਸ਼ਾਦ ਪੁੱਤਰ ਰਘੂਬਰ ਵਾਸੀ ਉਂਕਾਰ ਨਗਰ ਤੇ ਸੁਰਜੀਤ ਕੁਮਾਰ ਪੁੱਤਰ ਸੁਭਾਸ਼ ਪ੍ਰਸ਼ਾਦ ਵਾਸੀ ਗਲੀ ਨੰਬਰ 9 ਉਂਕਾਰ ਨਗਰ ਨੂੰ ਕਾਬੂ ਕੀਤਾ ਹੈ |