02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪ੍ਰਾਚੀਨ ਸ਼ਿਵ ਮੰਦਰ ਬਾਗ ਲਾਹੋਰੀ ਗੇਟ ਵਿਖੇ ਸ੍ਰੀ ਬਾਲਾ ਜੀ ਦੀ ਚੌਂਕੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 27-04-2026
ਕਪੂਰਥਲਾ, 26 ਅਪ੍ਰੈਲ (ਸਡਾਨਾ)-ਪ੍ਰਾਚੀਨ ਸ਼ਿਵ ਮੰਦਰ ਬਾਗ ਲਾਹੋਰੀ ਗੇਟ ਵਿਖੇ ਭਗਵਾਨ ਬਾਲਾ ਜੀ ਦੀ ਪਹਿਲੀ ਵਿਸ਼ਾਲ ਚੌਂਕੀ ਕਰਵਾਈ ਗਈ | ਸਮਾਗਮ ਦੀ ਪ੍ਰਧਾਨਗੀ ਮੰਦਰ ਦੀ ਆਗੂ ਅਨੀਤਾ ਜੋਸ਼ੀ ਵਲੋਂ ਕੀਤੀ ਗਈ | ਰਸਮੀ ਪੂਜਾ ਹੋਣ ਤੋਂ ਬਾਅਦ ਪ੍ਰਸਿੱਧ ਭਜਨ ਗਾਇਕ ਆਤਿਸ਼ ਅਰੋੜਾ ਨੇ ਭਗਵਾਨ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਸ਼ਰਧਾਲੂਆਂ ਨੇ ਨੱਚ ਕੇ ਆਪਣੀ ਪ੍ਰਭੂ ਭਗਤੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਯੁਵਾ ਮੋਰਚਾ ਦੇ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਨੇ ਵੀ ਪ੍ਰਬੰਧਕਾਂ ਨੂੰ ਸਮਾਗਮ ਕਰਵਾਉਣ 'ਤੇ ਵਧਾਈਆਂ ਦਿੱਤੀਆਂ | ਸਮਾਗਮ ਦੌਰਾਨ ਅਨੀਤਾ ਜੋਸ਼ੀ, ਹਰਸਿਮਰਨਜੀਤ ਸਿੰਘ ਪਿ੍ੰਸ, ਸ਼ਮਾ ਹੰਸ, ਦੇਸ਼ ਬੰਧੂ, ਕੁਲਦੀਪ ਸਿੰਘ, ਚਰਨਜੀਤ ਹੰਸ, ਉਂਕਾਰ ਅਰੋੜਾ, ਪੰਡਿਤ ਪ੍ਰੀਤਮ ਰਾਮ, ਰੋਹਿਤ ਵਰਮਾ, ਭਗਵਾਨ ਦਾਸ ਬੋਬੀ, ਰਕੇਸ਼ ਕੁਮਾਰ, ਮੁਕੇਸ਼ ਕੁਮਾਰ, ਅਜੇ ਕਨੌਜੀਆ, ਕੰਚਨ ਸ਼ਰਮਾ, ਅਰੁਨ ਕੁਮਾਰ, ਵਿਕਾਸ ਚੌਹਾਨ, ਗਗਨਦੀਪ, ਭਰਤ ਕੁਮਾਰ, ਰਕੇਸ਼ ਸੋਨੀ, ਰਾਮ ਇਕਬਾਲ, ਸਾਹਿਲ ਵਰਮਾ, ਬਲਵਿੰਦਰ, ਮਣੀ ਲੁਬਾਣਾ, ਅਜੇ ਮਹਿਰਾ, ਚਾਹਤ ਸੂਦ, ਪੰਕਜ ਬਜਾਜ, ਵਿਪਨ ਮਹਿਰਾ, ਸੁਨੀਲ, ਅਸ਼ਵਨੀ ਕੁਮਾਰ, ਸਾਹਿਲ ਮਹਿਰਾ, ਪਾਰਸ, ਅਸ਼ਵਨੀ ਮਹਿਰਾ, ਅਜੇ ਕਸ਼ਯਪ, ਮਨੀ ਮਹਿਰਾ, ਹਨੀ ਮਹਿਰਾ, ਵਿਸ਼ਾਲ ਸ਼ਰਮਾ, ਬੱਬਲੂ ਸ਼ਰਮਾ, ਮਿਯੰਕ ਸ਼ਰਮਾ, ਕੁਲਵਿੰਦਰ ਸਿੰਘ, ਮੁਕੇਸ਼ ਕਸ਼ਯਪ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਨਰੇਸ਼ ਪੰਡਿਤ, ਈਸ਼ਾਂਤ ਮਹਿਰਾ, ਰਜੇਸ਼ ਸ਼ਰਮਾ, ਰਾਜ ਕੁਮਾਰ, ਅਸ਼ੋਕ ਮਾਹਲਾ, ਮਾਨਿਕ ਗਰੋਵਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੁਲੱਥ ਵਿਚ ਪਲਾਸਟਿਕ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ <br/> ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24