ਲੇਖਕਾਂ ਨੇ ਆਰਮੀ ਪਬਲਿਕ ਸਕੂਲਾਂ ਵਿਚ ਸੰਸਕਿ੍ਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਾਧੂ ਵਿਸ਼ਾ ਬਣਾਏ ਜਾਣ 'ਤੇ ਕੀਤਾ ਰੋਸ ਪ੍ਰਗਟ
ਐੱਸ.ਡੀ.ਐੱਮ. ਫਗਵਾੜਾ ਰਣਦੀਪ ਸਿੰਘ ਹੀਰ ਨੂੰ ਮੁੱਖ ਮੰਤਰੀ ਪੰਜਾਬ ਲਈ ਮੰਗ-ਪੱਤਰ ਦਿੰਦੇ ਹੋਏ ਤਰਨਜੀਤ ਸਿੰਘ ਕਿੰਨੜਾ, ਪਿ੍ੰ: ਗੁਰਮੀਤ ਸਿੰਘ ਪਲਾਹੀ, ਕਹਾਣੀਕਾਰ ਰਵਿੰਦਰ ਚੋਟ, ਹਰੀਪਾਲ ਸਿੰਘ, ਅਸ਼ੋਕ ਕੁਲਥਮ ਅਤੇ ਹੋਰ | ਤਸਵੀਰ: ਵਾਲੀਆ
<br/>
23-05-2026