15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਰਬਾਰ ਸਾਈਾ ਜੁਮਲੇ ਸ਼ਾਹ ਵਿਖੇ ਈਦ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 29-05-2026
ਆਦਮਪੁਰ, 28 ਮਈ (ਹਰਪ੍ਰੀਤ ਸਿੰਘ)-ਪਿੰਡ ਉਦੇਸੀਆਂ ਵਿਖੇ ਸਥਿਤ ਦਰਬਾਰ ਸਾਂਈ ਜੁਮਲੈ ਸ਼ਾਹ ਵਿਖੇ ਬੀਬੀ ਸ਼ਰੀਫਾਂ ਜੀ ਦੇ ਅਸ਼ੀਰਵਾਦ ਸਦਕਾ ਈਦ ਦਾ ਤਿਉਹਾਰ ਮਨਾਇਆ ਗਿਆ | ਪਹਿਲਾ ਨਮਾਜ ਅਦਾ ਕੀਤੀ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸੰਗਤਾਂ ਨੂੰ ਸੇਵੀਆਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਈਸ਼ਾ, ਸੋਨੂੰ, ਅੰਤਪ੍ਰੀਤ , ਜਸਵੀਰ, ਗੁਰਨਾਮ, , ਜਸਪਾਲ ਸਿੰਘ, ਸਤੀ ਬਾਬਾ, ਕੁਲਵੰਤ ਸਿੰਘ ਬਲਜੀਤ ਸਿੰਘ, ਆਸਵੰਤ , ਮਲਕੀਅਤ ਸਿੰਘ, ਅਵਤਾਰ ਸਿੰਘ, ਕਿਰਨਾ ਮੰਹਤ, ਬਾਬਾ ਮੰਨਜੂਰ ਅਹਿਮਦ, ਜਿੰਦਰ ਬਾਬਾ, ਬਲਜਿੰਦਰ ਸਿੰਘ, ਹੈਪੀ, ਲੱਕੀ, ਨਰਿੰਦਰ, ਸੰਨੀ, ਵਿਕੀ, ਏ ਐਸ ਆਈ, ਗੁਰਦੀਪ ਸਿੰਘ, ਲਵ, ਧੀਰਜ ਕੁਮਾਰ, ਦਿਲਰਾਜ ਭੱਟੀ, ਬਲਰਾਜ ਭੱਟੀ, ਮਨਜਿੰਦਰ ਸਿੰਘ, ਵਿਸ਼ਨੂੰ, ਨੀਟਾ, ਸਤਾ,ਪਿਦਰਾ ਥਿਆਡ?ਾ, ਗੁਰਮੁਖ ਸਿੰਘ, ਭੋਲੀ, ਕਮਲਜੀਤ, ਸਰਬਜੀਤ, ਵਿਕਰ, ਕਰਨ, ਮਨਿੰਦਰ ਪਾਲ,ਸਿਪਾ, ਪਾਲੋਂ, ਭੋਲਾ,, ਰਿੰਪਾ, ਸੁਰਿੰਦਰ ਘੁੰਮਣ ਤੇ ਹੋਰ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਪਿੰਡ ਸੈਦਪੁਰ ਝਿੜੀ ਵਿਖੇ ਇਕਾਈ ਦਾ ਗਠਨ <br/> ਅਗਲੀ ਖ਼ਬਰ ਪਿੰਡ ਈਨੋਵਾਲ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਵੰਡੀਆਂ <br/>
Ad Position 24