05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡਿਫੈਂਸ ਕੌਂਸਲ ਦੀ ਪਾਲਿਸੀ ਖ਼ਤਮ ਹੋਣ ’ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ‘ਚ ਵਕੀਲਾਂ ਵਲੋਂ ਕੰਮਕਾਜ ਸ਼ੁਰੂ

ਭੁਲੱਥ, 4 ਅਗਸਤ (ਮੇਹਰ ਚੰਦ ਸਿੱਧੂ)-ਡਿਫੈਂਸ ਕੌਂਸਲ ਦੀ ਪਾਲਿਸੀ ਦੇ ਚੱਲਦਿਆਂ ਵਕੀਲਾਂ ਵੱਲੋਂ ਆਪਣਾ ਕੰਮ ਕਾਜ ਬੰਦ ਕਰਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ | ਜੋ ਲਗਾਤਾਰ 11 ਦਿਨ ਚੱਲਦੀ ਰਹੀ, ਤੇ ਲਗਾਤਾਰ ਭੁਲੱਥ ਜੁਡੀਸ਼ੀਅਲ ਕੋਰਟ ਅੰਦਰ ਵੀ ਹੜਤਾਲ ਦੇ ਚੱਲਦਿਆਂ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਦੀ ਅਗਵਾਈ ਹੇਠ ਵਕੀਲ ਸਾਹਿਬਾਨ ਹੜਤਾਲ ‘ਤੇ ਬੈਠੇ, ਅੱਜ ਜਦੋਂ ਉਨ੍ਹਾਂ ਵੱਲੋਂ ਕੀਤਾ ਸੰਘਰਸ਼ ਰੰਗ ਲਿਆਇਆ, ਸਰਕਾਰ ਵੱਲੋਂ ਆਪਣਾ ਫ਼ੈਸਲਾ ਵਾਪਸ ਲੈਂਦੇ ਹੋਏ, ਡਿਫੈਂਸ ਕੌਂਸਲ ਦੀ ਪਾਲਿਸੀ ਰੱਦ ਕੀਤੀ ਗਈ ਤਾਂ ਵਕੀਲਾਂ ਅੰਦਰ ਖ਼ੁਸ਼ੀ ਦੀ ਲਹਿਰ ਫੈਲ ਗਈ, ਤੇ ਕਈ ਦਿਨਾਂ ਤੋਂ ਪੈਂਡਿੰਗ ਪਏ ਕੰਮ ਦੁਬਾਰਾ ਸ਼ੁਰੂ ਕੀਤੇ ਗਏ ਤੇ ਅੱਜ ਵਕੀਲਾਂ ਵੱਲੋਂ ਕੰਮਕਾਜ ਸ਼ੁਰੂ ਕਰਨਾ ਉਪਰੰਤ ਜੁਡੀਸ਼ੀਅਲ ਕੋਰਟ ਅੰਦਰ ਕਾਫ਼ੀ ਚਹਿਲ ਪਹਿਲ ਦੇਖਣ ਨੂੰ ਮਿਲੀ | ਇਸ ਮੌਕੇ ਸਮੂਹ ਵਕੀਲ ਸਾਹਿਬਾਨਾ ਵੱਲੋਂ ਸਰਕਾਰ ਸਰਕਾਰ ਦੇ ਇਸ ਫ਼ੈਸਲੇ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਅੰਮਿ੍ਤ ਪਾਲ ਸਿੰਘ ਬੇਦੀ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਐਡਵੋਕੇਟ ਰਾਜਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ ਇਬਰਾਹੀਮਵਾਲ, ਐਡਵੋਕੇਟ ਬਲਵੀਰ ਸਿੰਘ ਤਲਵੰਡੀ, ਐਡਵੋਕੇਟ ਪਰਮਿੰਦਰ ਸਿੰਘ ਸਰਾਂ, ਐਡਵੋਕੇਟ ਮਨਜਿੰਦਰ ਸਿੰਘ ਸੈਕਟਰੀ, ਐਡਵੋਕੇਟ ਅੰਤਰਜੋਤ ਸਿੰਘ, ਐਡਵੋਕੇਟ ਆਜ਼ਾਦ ਸਿੱਧੂ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਮੰਜੂ ਬਾਲਾ ,ਐਡਵੋਕੇਟ ਅਨੂਪ ਸਿੰਘ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਐਡਵੋਕੇਟ ਨਵਸੰਦੀਪ ਕੌਰ, ਐਡਵੋਕੇਟ ਅਮਰਦੀਪ ਸਿੰਘ ਖਹਿਰਾ, ਐਡਵੋਕੇਟ ਕਵਲਜੀਤ ਸਿੰਘ ਢਿੱਲੋਂ, ਐਡਵੋਕੇਟ ਦੀਪਕਾ ਸਹੋਤਾ ਐਡਵੋਕੇਟ ਏਕਤਾ ਤੇ ਹੋਰ ਹਾਜ਼ਰ ਸਨ |

Ad Position 21
No active advertisement
ਹਸਪਤਾਲਾਂ ਦੀ ਜਾਂਚ ਦੌਰਾਨ ਇਕ ਮਰੀਜ਼ ਦਾ ਹਾਲ ਚਾਲ ਪੁੱਛਦੇ ਹੋਏ ਸਿਵਲ ਸਰਜਨ ਡਾ. ਰਾਜੀਵ ਪ੍ਰਾਸ਼ਰ ਤੇ ਹੋਰ ਅਧਿਕਾਰੀ | ਅਜੀਤ ਤਸਵੀਰ 05-08-2026
ਭੁਲੱਥ, 4 ਅਗਸਤ (ਮੇਹਰ ਚੰਦ ਸਿੱਧੂ)-ਡਿਫੈਂਸ ਕੌਂਸਲ ਦੀ ਪਾਲਿਸੀ ਦੇ ਚੱਲਦਿਆਂ ਵਕੀਲਾਂ ਵੱਲੋਂ ਆਪਣਾ ਕੰਮ ਕਾਜ ਬੰਦ ਕਰਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ | ਜੋ ਲਗਾਤਾਰ 11 ਦਿਨ ਚੱਲਦੀ ਰਹੀ, ਤੇ ਲਗਾਤਾਰ ਭੁਲੱਥ ਜੁਡੀਸ਼ੀਅਲ ਕੋਰਟ ਅੰਦਰ ਵੀ ਹੜਤਾਲ ਦੇ ਚੱਲਦਿਆਂ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਦੀ ਅਗਵਾਈ ਹੇਠ ਵਕੀਲ ਸਾਹਿਬਾਨ ਹੜਤਾਲ ‘ਤੇ ਬੈਠੇ, ਅੱਜ ਜਦੋਂ ਉਨ੍ਹਾਂ ਵੱਲੋਂ ਕੀਤਾ ਸੰਘਰਸ਼ ਰੰਗ ਲਿਆਇਆ, ਸਰਕਾਰ ਵੱਲੋਂ ਆਪਣਾ ਫ਼ੈਸਲਾ ਵਾਪਸ ਲੈਂਦੇ ਹੋਏ, ਡਿਫੈਂਸ ਕੌਂਸਲ ਦੀ ਪਾਲਿਸੀ ਰੱਦ ਕੀਤੀ ਗਈ ਤਾਂ ਵਕੀਲਾਂ ਅੰਦਰ ਖ਼ੁਸ਼ੀ ਦੀ ਲਹਿਰ ਫੈਲ ਗਈ, ਤੇ ਕਈ ਦਿਨਾਂ ਤੋਂ ਪੈਂਡਿੰਗ ਪਏ ਕੰਮ ਦੁਬਾਰਾ ਸ਼ੁਰੂ ਕੀਤੇ ਗਏ ਤੇ ਅੱਜ ਵਕੀਲਾਂ ਵੱਲੋਂ ਕੰਮਕਾਜ ਸ਼ੁਰੂ ਕਰਨਾ ਉਪਰੰਤ ਜੁਡੀਸ਼ੀਅਲ ਕੋਰਟ ਅੰਦਰ ਕਾਫ਼ੀ ਚਹਿਲ ਪਹਿਲ ਦੇਖਣ ਨੂੰ ਮਿਲੀ | ਇਸ ਮੌਕੇ ਸਮੂਹ ਵਕੀਲ ਸਾਹਿਬਾਨਾ ਵੱਲੋਂ ਸਰਕਾਰ ਸਰਕਾਰ ਦੇ ਇਸ ਫ਼ੈਸਲੇ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਅੰਮਿ੍ਤ ਪਾਲ ਸਿੰਘ ਬੇਦੀ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਐਡਵੋਕੇਟ ਰਾਜਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ ਇਬਰਾਹੀਮਵਾਲ, ਐਡਵੋਕੇਟ ਬਲਵੀਰ ਸਿੰਘ ਤਲਵੰਡੀ, ਐਡਵੋਕੇਟ ਪਰਮਿੰਦਰ ਸਿੰਘ ਸਰਾਂ, ਐਡਵੋਕੇਟ ਮਨਜਿੰਦਰ ਸਿੰਘ ਸੈਕਟਰੀ, ਐਡਵੋਕੇਟ ਅੰਤਰਜੋਤ ਸਿੰਘ, ਐਡਵੋਕੇਟ ਆਜ਼ਾਦ ਸਿੱਧੂ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਮੰਜੂ ਬਾਲਾ ,ਐਡਵੋਕੇਟ ਅਨੂਪ ਸਿੰਘ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਐਡਵੋਕੇਟ ਨਵਸੰਦੀਪ ਕੌਰ, ਐਡਵੋਕੇਟ ਅਮਰਦੀਪ ਸਿੰਘ ਖਹਿਰਾ, ਐਡਵੋਕੇਟ ਕਵਲਜੀਤ ਸਿੰਘ ਢਿੱਲੋਂ, ਐਡਵੋਕੇਟ ਦੀਪਕਾ ਸਹੋਤਾ ਐਡਵੋਕੇਟ ਏਕਤਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਮੁਲਤਵੀ ਅਗਲੀ ਖ਼ਬਰ ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ ਵਿਖੇ ਹਰਿਆਲੀ ਮਿਸ਼ਨ ਤਹਿਤ ਬੂਟੇ ਲਗਾਏ ਹਰੇਕ ਰਜਿਸਟਰਡ ਕਰ ਦਾਤਾ ਹਰ ਵਸਤੂ ਦੀ ਸਪਲਾਈ ਸ...
Ad Position 24
No active advertisement