08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਾਣਾ ਇੰਦਰ ਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨੇ ਮੈਸਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਤਲਵੰਡੀ ਚੌਧਰੀਆਂ, 8 ਅਗਸਤ (ਪਰਸਨ ਲਾਲ ਭੋਲਾ)-ਸਵਰਗਵਾਸੀ ਚਮਨ ਲਾਲ ਮੈਸਨ ਦੇ ਛੋਟੇ ਭਰਾ ਅਜੈਬ ਸਿੰਘ ਜਰਮਨ ਜਿਨ੍ਹਾਂ ਦਾ ਬੀਤੇ ਦਿਨੀ ਅਚਨਚੇਤ ਦੇਹਾਂਤ ਹੋ ਗਿਆ ਸੀ | ਉਹ ਲੱਖ ਵਾਰਸ ਮੈਸਨ ਜਰਮਨ ਅਤੇ ਲੱਖ ਪ੍ਰੀਤ ਮੈਸਨ ਦੇ ਪਿਤਾ, ਸਰਵਜੀਤ ਸਿੰਘ ਸਾਬੀ ਸਪੇਨ ਅਤੇ ਰੁਪਿੰਦਰਜੀਤ ਸਿੰਘ ਸੇਠੀ ਮੈਸਨ ਦੇ ਚਾਚਾ ਜੀ, ਸੁਖਦੇਵ ਲਾਲ ਚੇਅਰਮੈਨ ਸਵਰਨਕਾਰ ਵੈੱਲਫੇਅਰ ਬਲਾਕ ਸੁਲਤਾਨਪੁਰ ਲੋਧੀ/ ਮੱਖਣਪਾਲ ਮੈਸਨ ਦੇ (ਤਾਏ ਦੇ ਪੁੱਤਰ) ਭਰਾ ਸਨ, ਨਾਲ ਅੱਜ ਰਾਣਾ ਇੰਦਰਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨੇ ਆਪਣੇ ਸਾਥੀਆਂ ਸਮੇਤ ਮੈਸਨ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ | ਅਜੈਬ ਸਿੰਘ ਮੈਸਨ ਜਰਮਨ ਦੇ ਅਚਨਚੇਤ ਹੋਏ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅਜੈਬ ਸਿੰਘ ਜਰਮਨ ਪਿੰਡ ਤਲਵੰਡੀ ਚੌਧਰੀਆਂ ਦੇ ਮੇਲਿਆਂ ਦਾ ਸ਼ਿੰਗਾਰ ਨਹੀਂ ਸੀ | ਅੱਜ ਉਸ ਦੀਆਂ ਖ਼ੁਸ਼ੀਆਂ ਤੋਂ ਮੈਸਨ ਪਰਿਵਾਰ , ਜੋੜ ਮੇਲਾ ਪ੍ਰਬੰਧਕ ਕਮੇਟੀ ਦੇ ਸਾਥੀ ਅਤੇ ਨਗਰ ਨਿਵਾਸੀ ਵਾਂਝੇ ਹੋ ਗਏ ਹਨ | ਉਨ੍ਹਾਂ ਅਜੈਬ ਸਿੰਘ ਜਰਮਨ ਦੇ ਵੱਡੇ ਪੁੱਤਰ ਲੱਖ ਵਾਰਸ ਮੈਸਨ ਜਰਮਨ ਅਤੇ ਛੋਟੇ ਪੁੱਤਰ ਲੱਖਪ੍ਰੀਤ ਮੈਸਨ ਨੂੰ ਗਲੇ ਨਾਲ ਲਾਇਆ ਅਤੇ ਕਿਹਾ ਛੋਟੇ ਵੀਰ ਇਹ ਰੱਬ ਦਾ ਭਾਣਾ ਹੈ ਇਸਨੂੰ ਸਹਿਣਾ ਹੀ ਪੈਣਾ ਹੈ ਉਸ ਦੀ ਯਾਦ ਨੂੰ ਕਾਇਮ ਰੱਖਣ ਲਈ ਹੁਣ ਤੁਸੀਂ ਦਿਲ ਲਾ ਕੇ ਮਿਹਨਤ ਕਰੋ ਤੇ ਆਪਣੀ ਪਿਆਰੀ ਮਾਂ ਦੀ ਝੋਲੀ ਸੁੱਖਾਂ ਨਾਲ ਭਰ ਦਿਓ| ਇਸ ਮੌਕੇ ਤੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਪੂਰਥਲਾ, ਨੰਬਰਦਾਰ ਪਲਵਿੰਦਰ ਸਿੰਘ ਭਿੰਦਾ ਬਲਾਕ ਸੰਮਤੀ ਮੈਂਬਰ, ਸਰਪੰਚ ਰੇਸ਼ਮ ਸਿੰਘ ਮੰਗੂਪੁਰ ਕਿਸਾਨ ਆਗੂ, ਹੁਕਮ ਸਿੰਘ ਨੂਰੋਵਾਲ ਜ਼ਿਲ੍ਹਾ ਕਮੇਟੀ ਮੈਂਬਰ ਕੇ. ਕੇ.

Ad Position 21
No active advertisement
ਰਾਣਾ ਇੰਦਰ ਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਮੈਸਨ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ | ਤਸਵੀਰ: ਭੋਲਾ 09-08-2026
ਤਲਵੰਡੀ ਚੌਧਰੀਆਂ, 8 ਅਗਸਤ (ਪਰਸਨ ਲਾਲ ਭੋਲਾ)-ਸਵਰਗਵਾਸੀ ਚਮਨ ਲਾਲ ਮੈਸਨ ਦੇ ਛੋਟੇ ਭਰਾ ਅਜੈਬ ਸਿੰਘ ਜਰਮਨ ਜਿਨ੍ਹਾਂ ਦਾ ਬੀਤੇ ਦਿਨੀ ਅਚਨਚੇਤ ਦੇਹਾਂਤ ਹੋ ਗਿਆ ਸੀ | ਉਹ ਲੱਖ ਵਾਰਸ ਮੈਸਨ ਜਰਮਨ ਅਤੇ ਲੱਖ ਪ੍ਰੀਤ ਮੈਸਨ ਦੇ ਪਿਤਾ, ਸਰਵਜੀਤ ਸਿੰਘ ਸਾਬੀ ਸਪੇਨ ਅਤੇ ਰੁਪਿੰਦਰਜੀਤ ਸਿੰਘ ਸੇਠੀ ਮੈਸਨ ਦੇ ਚਾਚਾ ਜੀ, ਸੁਖਦੇਵ ਲਾਲ ਚੇਅਰਮੈਨ ਸਵਰਨਕਾਰ ਵੈੱਲਫੇਅਰ ਬਲਾਕ ਸੁਲਤਾਨਪੁਰ ਲੋਧੀ/ ਮੱਖਣਪਾਲ ਮੈਸਨ ਦੇ (ਤਾਏ ਦੇ ਪੁੱਤਰ) ਭਰਾ ਸਨ, ਨਾਲ ਅੱਜ ਰਾਣਾ ਇੰਦਰਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਨੇ ਆਪਣੇ ਸਾਥੀਆਂ ਸਮੇਤ ਮੈਸਨ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ | ਅਜੈਬ ਸਿੰਘ ਮੈਸਨ ਜਰਮਨ ਦੇ ਅਚਨਚੇਤ ਹੋਏ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅਜੈਬ ਸਿੰਘ ਜਰਮਨ ਪਿੰਡ ਤਲਵੰਡੀ ਚੌਧਰੀਆਂ ਦੇ ਮੇਲਿਆਂ ਦਾ ਸ਼ਿੰਗਾਰ ਨਹੀਂ ਸੀ | ਅੱਜ ਉਸ ਦੀਆਂ ਖ਼ੁਸ਼ੀਆਂ ਤੋਂ ਮੈਸਨ ਪਰਿਵਾਰ , ਜੋੜ ਮੇਲਾ ਪ੍ਰਬੰਧਕ ਕਮੇਟੀ ਦੇ ਸਾਥੀ ਅਤੇ ਨਗਰ ਨਿਵਾਸੀ ਵਾਂਝੇ ਹੋ ਗਏ ਹਨ | ਉਨ੍ਹਾਂ ਅਜੈਬ ਸਿੰਘ ਜਰਮਨ ਦੇ ਵੱਡੇ ਪੁੱਤਰ ਲੱਖ ਵਾਰਸ ਮੈਸਨ ਜਰਮਨ ਅਤੇ ਛੋਟੇ ਪੁੱਤਰ ਲੱਖਪ੍ਰੀਤ ਮੈਸਨ ਨੂੰ ਗਲੇ ਨਾਲ ਲਾਇਆ ਅਤੇ ਕਿਹਾ ਛੋਟੇ ਵੀਰ ਇਹ ਰੱਬ ਦਾ ਭਾਣਾ ਹੈ ਇਸਨੂੰ ਸਹਿਣਾ ਹੀ ਪੈਣਾ ਹੈ ਉਸ ਦੀ ਯਾਦ ਨੂੰ ਕਾਇਮ ਰੱਖਣ ਲਈ ਹੁਣ ਤੁਸੀਂ ਦਿਲ ਲਾ ਕੇ ਮਿਹਨਤ ਕਰੋ ਤੇ ਆਪਣੀ ਪਿਆਰੀ ਮਾਂ ਦੀ ਝੋਲੀ ਸੁੱਖਾਂ ਨਾਲ ਭਰ ਦਿਓ| ਇਸ ਮੌਕੇ ਤੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਪੂਰਥਲਾ, ਨੰਬਰਦਾਰ ਪਲਵਿੰਦਰ ਸਿੰਘ ਭਿੰਦਾ ਬਲਾਕ ਸੰਮਤੀ ਮੈਂਬਰ, ਸਰਪੰਚ ਰੇਸ਼ਮ ਸਿੰਘ ਮੰਗੂਪੁਰ ਕਿਸਾਨ ਆਗੂ, ਹੁਕਮ ਸਿੰਘ ਨੂਰੋਵਾਲ ਜ਼ਿਲ੍ਹਾ ਕਮੇਟੀ ਮੈਂਬਰ ਕੇ.ਕੇ. ਯੂ ਪੰਜਾਬ, ਕੁਲਵੰਤ ਸਿੰਘ ਸਾਬਕਾ ਪ੍ਰਧਾਨ ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਜਗਜੀਤ ਸਿੰਘ ਸੋਨੂੰ, ਬਲਜੀਤ ਸਿੰਘ ਬੱਬੂ, ਬਲਜੀਤ ਸਿੰਘ ਬਿੱਟੂ, ਰਮਨ ਦੀਪ ਮੈਸਨ ਅਤੇ ਸਮੂਨ ਮੈਸਨ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਤੇ ਸਾਂਝਾ ਫ਼ਰੰਟ ਵਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਧੱਕੇਸ਼ਾਹੀਆਂ ਦੀ ਜ਼ੋ... ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਸੀ . ਬੀ.ਐਸ . ਈ . ਬੈਡਮਿੰਟਨ ਕਲੱਸਟਰ–18ਵੀਂ ਦੇ ਤੀਜੇ ਦਿਨ ਰੋਮਾਂਚਕ ਮੁਕਾਬਲੇ ਮੇਜ਼ਬਾ...
Ad Position 24