03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਪਣੀ ਰਸੋਈ ਵਿਚ ਡਾ. ਮਦਨ ਮੋਹਨ ਧੀਰ ਦੀ ਬਰਸੀ ਦੇ ਸੰਬੰਧ ਵਿਚ ਲੰਗਰ ਵਰਤਾਇਆ

ਕਪੂਰਥਲਾ, 3 ਸਤੰਬਰ (ਵਿ. ਪ੍ਰ.)

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਕਪੂਰਥਲਾ, 3 ਸਤੰਬਰ (ਵਿ.ਪ੍ਰ.)-ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਮਦਨ ਮੋਹਨ ਧੀਰ ਦੀ ਬਰਸੀ ਦੇ ਸਬੰਧ ਵਿਚ ਅੱਜ ਆਪਣੀ ਰਸੋਈ ਵਿਚ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਟੀ.ਐਮ. ਬਾਲੀ, ਐਸ.ਕੇ. ਕਾਲੀਆ, ਅਸ਼ਵਨੀ ਸ਼ਰਮਾ, ਨਗਰ ਕੌਂਸਲਰ ਜੋਤੀ ਧੀਰ, ਉੱਘੇ ਸਮਾਜ ਸੇਵਕ ਹਰਜੀਤ ਸਿੰਘ ਆਨੰਦ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਡਾ. ਵੈਭਵ ਧੀਰ, ਧਰਵ ਧੀਰ ਉਚੇਚੇ ਤੌਰ ‘ਤੇ ਸ਼ਾਮਲ ਹੋਏ | ਉੱਘੇ ਹੋਮਿਓਪੈਥਿਕ ਡਾ. ਰਾਜੀਵ ਧੀਰ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਸਵ. ਡਾ. ਮਦਨ ਮੋਹਨ ਧੀਰ ਦੀ ਯਾਦ ਵਿਚ ਆਪਣੀ ਰਸੋਈ ਵਿਚ ਲਗਾਇਆ ਗਿਆ ਲੰਗਰ ਅਤੁੱਟ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਦਫ਼ਤਰ ’ ਚ ਹਿੰਸਾ ਮਾਮਲੇ ’ ਚ ਸੋਸ਼ਲ ਮੀਡੀਆ ਮੁਹਿੰਮ ਨਾਲ ਸੰਬੰਧਾਂ ਦੀ ਵੀ ਹੋਵੇ ਜਾਂਚ - ਪਿਰਾਮਿਡ ਈ ਸਰਵਿਸਿਜ਼ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਆਰੰਭ-ਬਾਬਾ ਮਨਜੀਤ ਸਿੰਘ ਬੇਦੀ
Ad Position 24