24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸਬੰਧੀ ਪਹਿਲੀ ਅਹਿਮ ਮੀਟਿੰਗ

ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ, ਵਾਲਮੀਕਿ ਚੌਕ, ਸੁਲਤਾਨਪੁਰ ਲੋਧੀ ਵਲੋਂ ਇੱਕ ਵਿਸ਼ੇਸ਼ ਮੀਟਿੰਗ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸਬੰਧੀ ਕੀਤੀ ਗਈ ਜਿਸ ਵਿਚ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਹਾਜ਼ਰੀ ਦਿੱਤੀ ਗਈ | ਪ੍ਰਧਾਨ ਮਾਸਟਰ ਮੋਹਨ ਲਾਲ ਚੌਹਾਨ ਵੱਲੋਂ ਸਮੂਹ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਉਤਸਵ ਭਗਵਾਨ ਵਾਲਮੀਕ ਚੌਕ, ਸੁਲਤਾਨਪੁਰ ਲੋਧੀ ਵਿਖੇ 26 ਅਕਤੂਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 26 ਅਕਤੂਬਰ ਨੂੰ ਸਾਰਾ ਦਿਨ ਸੰਗਤਾਂ ਨੂੰ ਲੰਗਰ ਛਕਾਇਆ ਜਾਵੇਗਾ ਅਤੇ ਸ਼ਾਮ ਨੂੰ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ | ਉਪਰੰਤ ਰਾਤ ਨੂੰ ਦੀਪਮਾਲਾ ਆਤਿਸ਼ਬਾਜ਼ੀ ਦੇਖਣਯੋਗ ਹੋਵੇਗੀ | ਸਮਾਗਮ ਵਿਚ ਸਮਾਜ ਦੀਆਂ ਕਈ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ | ਮੀਟਿੰਗ ਦੌਰਾਨ ਮਾਸਟਰ ਮੋਹਨ ਲਾਲ, ਵਿੱਕੀ ਚੌਹਾਨ ਸਾਬਕਾ ਕੌਂਸਲਰ, ਬਿੱਕਰ ਮੱਟੂ, ਸੰਨੀ ਸਹੋਤਾ, ਸੁਭਾਸ਼ ਲਹੋਰਾ, ਸੰਨੀ ਮੱਟੂ, ਸਲੀਮ ਲਹੋਰਾ, ਸੁਮਿਤ ਲਹੋਰਾ, ਐਡਵੋਕੇਟ ਮਨਦੀਪ ਸੰਗਰ, ਐਡਵੋਕੇਟ ਰਾਹੁਲ ਮੱਟੂ, ਇੰਜ: ਮਾਨਵ ਚੌਹਾਨ, ਰਜਨੀਸ਼ ਮੱਟੂ, ਹਰਸ਼ ਲਹੋਰਾ, ਨੈਤਿਕ ਚੌਹਾਨ, ਜਤਿਨ ਮੱਟੂ, ਸੰਯਮ ਸਹੋਤਾ ਤੇ ਰਾਜ ਕੁਮਾਰੀ, ਰਾਜ ਰਾਣੀ, ਪ੍ਰਵੀਨ ਚੌਹਾਨ ਸਾਬਕਾ ਕੌਂਸਲਰ, ਕੰਚਨ ਸਹੋਤਾ, ਵੰਦਨਾ ਮੱਟੂ, ਰਜਨੀ ਲਹੋਰਾ, ਬਲਜਿੰਦਰ ਲਹੋਰਾ, ਮਿਸ ਰਵਨੀਤ ਮੱਟੂ, ਬਲਵਿੰਦਰ ਕੁਮਾਰ ਚੌਹਾਨ ਆਦਿ ਵੀ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 24-09-2026

Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਵਿਚਕਾਰ ਪੁਲੀ ’ਤੇ ਪਿਆ ਡੂੰਘਾ ਟੋਆ, ਭਿਆਨਕ ਹਾਦਸਾ ਵਾਪਰਨ ਦਾ ਖ਼ਦਸ਼ਾ ਨੈਸ਼ਨਲ ਹਾਈਵੇ... ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਨ-ਅੰਦੋਲਨ, ਪੰਜਾਬ ਦੀ ਜਵਾਨੀ ਨੂੰ ਮਿਲੇਗੀ ਨਵੀਂ ਦਿਸ਼ਾ-ਖੋਜੇਵਾਲ 117 ਹਲਕਿਆਂ ’ਚ ਯਾਤਰਾ ਦੌਰਾਨ ਨਸ...
Ad Position 24