ਪ੍ਰਵਾਸੀਆਂ ਵਲੋਂ ਭੁਲੱਥ ਵੇਈਂ ਘਾਟ ’ਤੇ ਛੱਠ ਪੂਜਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਭੁਲੱਥ, 16 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਵੇਈਂ ਘਾਟ ਬੇਗੋਵਾਲ ਨਡਾਲਾ ਰੋਡ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੱਠ ਪੂਜਾ ਦਾ ਤਿਉਹਾਰ ਪ੍ਰਵਾਸੀਆਂ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ । ਸਵੇਰੇ ਤੋਂ ਛੱਠੀ ਮਾਤਾ ਦੀ ਪੂਜਾ ਦਾ ਆਰੰਭ ਕੀਤਾ ਗਿਆ ਤੇ ਲਗਾਤਾਰ ਸ਼ਰਧਾਲੂਆਂ ਵੱਲੋਂ ਮਾਤਾ ਦੇ ਭਜਨਾਂ ਦਾ ਗੁਣਗਾਨ ਕਰਦਿਆਂ ਪੂਜਾ ਕੀਤੀ ਗਈ।
ਭੁਲੱਥ, 16 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਵੇਈਂ ਘਾਟ ਬੇਗੋਵਾਲ ਨਡਾਲਾ ਰੋਡ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੱਠ ਪੂਜਾ ਦਾ ਤਿਉਹਾਰ ਪ੍ਰਵਾਸੀਆਂ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ । ਸਵੇਰੇ ਤੋਂ ਛੱਠੀ ਮਾਤਾ ਦੀ ਪੂਜਾ ਦਾ ਆਰੰਭ ਕੀਤਾ ਗਿਆ ਤੇ ਲਗਾਤਾਰ ਸ਼ਰਧਾਲੂਆਂ ਵੱਲੋਂ ਮਾਤਾ ਦੇ ਭਜਨਾਂ ਦਾ ਗੁਣਗਾਨ ਕਰਦਿਆਂ ਪੂਜਾ ਕੀਤੀ ਗਈ। ਇਸ ਮੌਕੇ ਠੇਕੇਦਾਰ ਅਬਦੇਸ਼ ਕੁਮਾਰ ਯਾਦਵ ਵਲੋਂ ਛੱਠ ਪੂਜਾ ਦੇ ਤਿਉਹਾਰ ਸਬੰਧੀ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਸੰਤਾਂ ਮਹਾਂਪੁਰਸ਼ਾਂ ਵਲੋਂ ਸ਼ਿਰਕਤ ਕੀਤੀ ਗਈ ਤੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੱਤੇ। ਇਸ ਮੌਕੇ ਵੇਈਂ ਘਾਟ ਭੁਲੱਥ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ, ਸੰਜੇ ਕੁਮਾਰ, ਅੰਜੂ ਕੁਮਾਰ, ਰਵੀ ਗੁਪਤਾ, ਰਾਜੂ ਗੁਪਤਾ, ਸਤੀਸ਼ ਕੁਮਾਰ, ਸੁਮਿਤ ਕੁਮਾਰ, ਸੰਦੀਪ ਕੁਮਾਰ, ਰਾਜੂ ਕੁਮਾਰ, ਰੋਹਿਤ ਕੁਮਾਰ, ਅੰਕੁਸ਼ ਕੁਮਾਰ, ਸੰਜੇ ਸ਼ਾਹ, ਦੀਪਾਸੂ, ਬਬੀਤਾ, ਮੋਹਿਤ, ਕਰਨ, ਸਤੀਸ਼ ਕੁਮਾਰ, ਲਾਲ ਬਾਬੂ, ਰਾਮ ਲਾਲ, ਬਨਾਰਸੀ ਦਾਸ, ਸਿਕੰਦਰ ਪਾਸਵਾਨ, ਰਾਜੂ ਪਾਸਵਾਨ, ਅਮਰਿੰਦਰ ਕੁਮਾਰ, ਸ਼ੰਕਰ ਸ਼ਾਹ, ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਰਾਜੂ ਨਸ਼ਾਦ, ਪ੍ਰਮੋਦ, ਜੈਪਾਲ, ਪ੍ਰਭੂ ਪਾਸਵਾਨ, ਗੁੱਡੂ, ਸਰੀਨ, ਬਾਬਾ ਜਤਿੰਦਰ, ਠੇਕੇਦਾਰ ਨਰਿੰਦਰ ਗੁਪਤਾ, ਬਲਵਿੰਦਰ ਕੁਮਾਰ ਭੁਲੱਥ ਕਲੋਨੀ ਆਦਿ ਹਾਜ਼ਰ ਸਨ ।