16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਭਾਜਪਾ ਦੇ ਮੰਡਲ 2 ਦੇ ਪ੍ਰਧਾਨ ਯਾਦਵਿੰਦਰ ਪਾਸੀ ਵਲੋਂ ਮੰਡਲ ਦੇ ਜਥੇਬੰਦਕ ਢਾਂਚੇ ਦਾ ਐਲਾਨ

ਕਪੂਰਥਲਾ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਜਨਤਾ ਪਾਰਟੀ ਦੇ ਮੰਡਲ 2 ਦੇ ਪ੍ਰਧਾਨ ਯਾਦਵਿੰਦਰ ਪਾਸੀ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨਾਲ ਸਲਾਹ ਮਸ਼ਵਰੇ ਉਪਰੰਤ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਯਾਦਵਿੰਦਰ ਪਾਸੀ ਨੇ ਦੱਸਿਆ ਕਿ ਪਾਰਟੀ ਪਾਰਟੀ ਦੀ ਮੰਡਲ ਦੀ ਨਵੀਂ ਟੀਮ ਵਿਚ ਮਿਰਜਾ ਰਾਮ, ਸੁਨੰਦਾ ਸ਼ਰਮਾ, ਪ੍ਰਣਵ ਅਰੋਡ਼ਾ, ਰਣਜੀਤ ਸਿੰਘ ਰਾਣਾ, ਕਮਲ ਸੇਠੀ, ਕਰਨ ਰਾਜਪੂਤ ਤੇ ਨੀਰਜ ਕਪੂਰ ਸਾਰੇ ਉਪ ਪ੍ਰਧਾਨ, ਆਰ.

Ad Position 21
No active advertisement
ਅਜੀਤ ਡੈਸਕ 17-11-2026
ਕਪੂਰਥਲਾ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਜਨਤਾ ਪਾਰਟੀ ਦੇ ਮੰਡਲ 2 ਦੇ ਪ੍ਰਧਾਨ ਯਾਦਵਿੰਦਰ ਪਾਸੀ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨਾਲ ਸਲਾਹ ਮਸ਼ਵਰੇ ਉਪਰੰਤ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਯਾਦਵਿੰਦਰ ਪਾਸੀ ਨੇ ਦੱਸਿਆ ਕਿ ਪਾਰਟੀ ਪਾਰਟੀ ਦੀ ਮੰਡਲ ਦੀ ਨਵੀਂ ਟੀਮ ਵਿਚ ਮਿਰਜਾ ਰਾਮ, ਸੁਨੰਦਾ ਸ਼ਰਮਾ, ਪ੍ਰਣਵ ਅਰੋਡ਼ਾ, ਰਣਜੀਤ ਸਿੰਘ ਰਾਣਾ, ਕਮਲ ਸੇਠੀ, ਕਰਨ ਰਾਜਪੂਤ ਤੇ ਨੀਰਜ ਕਪੂਰ ਸਾਰੇ ਉਪ ਪ੍ਰਧਾਨ, ਆਰ.ਐਸ. ਬਾਵਾ, ਅਸ਼ੀਸ਼ ਕੁਮਾਰ ਤੇ ਸੰਜੀਵ ਖੰਨਾ ਤਿੰਨੇ ਜਨਰਲ ਸਕੱਤਰ, ਅਮਲੇਸ਼ ਕੁਮਾਰ, ਦੀਪਕ ਕਮਲ ਸਿੰਘ, ਰਜਿੰਦਰ ਕੁਮਾਰ ਸੇਠੀ, ਅਪਿੰਦਰ ਕੁਮਾਰ, ਰਜੇਸ਼ ਚਾਵਲਾ, ਦਲਜੀਤ ਸਿੰਘ, ਰਜੇਸ਼ ਸ਼ਰਮਾ, ਪੱਪੂ ਕੁਮਾਰ ਭਗਤ ਤੇ ਸੁਸ਼ੀਲ ਸਹਿਗਲ ਸਾਰੇ ਸਕੱਤਰ ਬਣਾਏ ਗਏ ਹਨ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਜਥੇਬੰਦਕ ਸਰਗਰਮੀਆਂ ’ਚ ਤੇਜੀ ਲਿਆਉਣ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਪਾਰਟੀ ਦੀ ਨਵੀਂ ਚੁਣੀ ਟੀਮ ਨੂੰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਨਵ-ਨਿਯੁਕਤ ਅਹੁਦੇਦਾਰਾਂ ਨੇ ਮੰਡਲ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਸੰਗਠਨ ਦੀ ਮਜ਼ਬੂਤੀ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ’ਚ ਲਾਉਣ ਲਈ ਖੇਡਾਂ ਇਕ ਪ੍ਰਭਾਵਸ਼ਾਲੀ ਸਾਧਨ-ਕੁਲਵਿੰਦਰ ਸਿੰਘ ਅਗਲੀ ਖ਼ਬਰ ਪ੍ਰਵਾਸੀਆਂ ਵਲੋਂ ਭੁਲੱਥ ਵੇਈਂ ਘਾਟ ’ਤੇ ਛੱਠ ਪੂਜਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24