08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਆਕਾਸ਼ ਵੈਪਨ ਸਿਸਟਮ ਵਲੋਂ ਲੱਦਾਖ ਸੈਕਟਰ 'ਚ ਉਚਾਈ 'ਤੇ ਸਫਲਤਾਪੂਰਵਕ ਪ੍ਰੀਖਣ

ਨਵੀਂ ਦਿੱਲੀ, 17 ਜੁਲਾਈ-ਆਕਾਸ਼ ਪ੍ਰਾਈਮ, ਆਕਾਸ਼ ਵੈਪਨ ਸਿਸਟਮ ਦੇ ਅਪਗ੍ਰੇਡ ਕੀਤੇ ਵੇਰੀਐਂਟ...

Ad Position 21
No active advertisement
ਅਜੀਤ ਡੈਸਕ 17-07-2025

ਨਵੀਂ ਦਿੱਲੀ, 17 ਜੁਲਾਈ-ਆਕਾਸ਼ ਪ੍ਰਾਈਮ, ਆਕਾਸ਼ ਵੈਪਨ ਸਿਸਟਮ ਦੇ ਅਪਗ੍ਰੇਡ ਕੀਤੇ ਵੇਰੀਐਂਟ ਨੇ ਲੱਦਾਖ ਸੈਕਟਰ ਵਿਚ ਉੱਚ ਉਚਾਈ 'ਤੇ ਪ੍ਰੀਖਣਾਂ ਦੌਰਾਨ ਦੋ ਏਰੀਅਲ ਹਾਈ ਸਪੀਡ ਮਾਨਵ ਰਹਿਤ ਟੀਚਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਅਤੇ ਤਬਾਹ ਕਰ ਦਿੱਤਾ। ਹਥਿਆਰ ਪ੍ਰਣਾਲੀ ਨੂੰ 4500 ਮੀਟਰ ਤੋਂ ਵੱਧ ਉਚਾਈ 'ਤੇ ਕੰਮ ਕਰਨ ਲਈ ਅਨੁਕੂਲਿਤ ਕੀਤਾ ਗਿਆ ਹੈ ਅਤੇ ਇਸ ਵਿਚ ਸਵਦੇਸ਼ੀ ਤੌਰ 'ਤੇ ਵਿਕਸਿਤ ਆਰ.ਐਫ. ਸੀਕਰ ਸਮੇਤ ਨਵੀਨਤਮ ਅਪਗ੍ਰੇਡ ਹਨ। 

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਭਲਕੇ ਕਿਸਾਨ ਭਵਨ ਵਿਖੇ ਸਰਬ ਪਾਰਟੀ ਮੀਟਿੰਗ ਬੁਲਾਈ ਅਗਲੀ ਖ਼ਬਰ ਝੋਨੇ ਦੀ ਦਵਾਈ ਵਾਲੇ ਡੱਬੇ 'ਚ ਪਾਣੀ ਪੀਣ ਕਾਰਨ ਪ੍ਰਵਾਸੀ ਔਰਤ ਦੀ ਮੌਤ
Ad Position 24