18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਸਾਂਝ ਕੇਂਦਰ ਤੇ ਪੰਜਾਬ ਪੁਲਿਸ ਵਲੋਂ ਸਾਈਕਲ ਰੈਲੀ

ਬਲਾਚੌਰ (ਨਵਾਂਸ਼ਹਿਰ), 24 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਾਂਝ ਕੇਂਦਰ, ਪੰਜਾਬ ਪੁਲਿਸ ਵਲੋਂ ਸਿਹਤਯਾਬ ਪੰਜਾਬ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਮੱਦੇ ਨਜ਼ਰ ਮੁੱਖ ਚੌਂਕ ਬਲਾਚੌਰ...

Ad Position 21
No active advertisement
ਅਜੀਤ ਡੈਸਕ 24-08-2025

 ਬਲਾਚੌਰ (ਨਵਾਂਸ਼ਹਿਰ), 24 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਾਂਝ ਕੇਂਦਰ, ਪੰਜਾਬ ਪੁਲਿਸ ਵਲੋਂ ਸਿਹਤਯਾਬ ਪੰਜਾਬ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਮੱਦੇ ਨਜ਼ਰ ਮੁੱਖ ਚੌਂਕ ਬਲਾਚੌਰ ਤੋਂ ਸਾਈਕਲ ਰੈਲੀ ਕੱਢੀ ਗਈ ਇਸ ਸਾਈਕਲ ਯਾਤਰਾ ਨੂੰ ਸ਼ਹਿਰ ਵਾਸੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਬ ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ ਨਾਲ ਗੁਰਦੀਪ ਸਿੰਘ ਅਤੇ ਸਾਂਝ ਕੇਂਦਰ ਦੇ ਸਟਾਫ ਮੈਂਬਰ ਅਤੇ ਹੋਰ ਮੌਜ਼ੂਦ ਸਨ।

Ad Position 22
No active advertisement
ਪਿਛਲੀ ਖ਼ਬਰ ਡੀਆਰਡੀਓ ਨੇ ਸਫਲਤਾਪੂਰਵਕ ਕੀਤੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਦੇ ਪਹਿਲੇ ਉਡਾਣ ਟੈਸਟ ਅਗਲੀ ਖ਼ਬਰ ਮੰਡਿਆਲਾਂ, ਹੁਸ਼ਿਆਰਪੁਰ ਟੈਂਕਰ ਹਾਦਸਾ, ਮਰਨ ਵਾਲਿਆਂ ਦੀ ਗਿਣਤੀ ਹੋਈ 5
Ad Position 24