18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਡੀਆਰਡੀਓ ਨੇ ਸਫਲਤਾਪੂਰਵਕ ਕੀਤੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਦੇ ਪਹਿਲੇ ਉਡਾਣ ਟੈਸਟ

ਭੁਵਨੇਸ਼ਵਰ, 24 ਅਗਸਤ - ਡੀਆਰਡੀਓ ਨੇ 23 ਅਗਸਤ 2025 ਨੂੰ ਓਡੀਸ਼ਾ ਦੇ ਤੱਟ ਤੋਂ ਲਗਭਗ 1230 ਵਜੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ (ਆਈਏਡੀਡਬਲਯੂਐਸ) ਦੇ ਪਹਿਲੇ ਉਡਾਣ ਟੈਸਟ ਸਫਲਤਾਪੂਰਵਕ...

Ad Position 21
No active advertisement
ਅਜੀਤ ਡੈਸਕ 24-08-2025

ਭੁਵਨੇਸ਼ਵਰ, 24 ਅਗਸਤ - ਡੀਆਰਡੀਓ ਨੇ 23 ਅਗਸਤ 2025 ਨੂੰ ਓਡੀਸ਼ਾ ਦੇ ਤੱਟ ਤੋਂ ਲਗਭਗ 1230 ਵਜੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ (ਆਈਏਡੀਡਬਲਯੂਐਸ) ਦੇ ਪਹਿਲੇ ਉਡਾਣ ਟੈਸਟ ਸਫਲਤਾਪੂਰਵਕ ਕੀਤੇ ਹਨ।
ਆਈਏਡੀਡਬਲਯੂਐਸ ਇਕ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਹੈ ਜਿਸ ਵਿਚ ਸਾਰੀਆਂ ਸਵਦੇਸ਼ੀ ਤੇਜ਼ ਪ੍ਰਤੀਕਿਰਿਆ ਸਤਹ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਕਿਆਊਆਰਐਸਏਐਮ), ਐਡਵਾਂਸਡ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ (ਵੀਐਸਐਚਓਆਰਏਡੀਐਸ) ਮਿਜ਼ਾਈਲਾਂ ਅਤੇ ਇਕ ਉੱਚ-ਪਾਵਰ ਲੇਜ਼ਰ-ਅਧਾਰਤ ਨਿਰਦੇਸ਼ਤ ਊਰਜਾ ਹਥਿਆਰ (ਡੀਈਡਬਲਯੂ) ਸ਼ਾਮਿਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਈਏਡੀਡਬਲਯੂਐਸ ਦੇ ਸਫ਼ਲ ਵਿਕਾਸ ਲਈ ਡੀਆਰਡੀਓ, ਭਾਰਤੀ ਹਥਿਆਰਬੰਦ ਸੈਨਾਵਾਂ ਅਤੇ ਉਦਯੋਗ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ "ਫਿੱਟ ਇੰਡੀਆ " ਮੁਹਿੰਮ ਤਹਿਤ ਜਗਰਾਉਂ ਪੁਲਿਸ ਨੇ ਕੱਢੀ ਸਾਇਕਲ ਰੈਲੀ ਅਗਲੀ ਖ਼ਬਰ ਸਾਂਝ ਕੇਂਦਰ ਤੇ ਪੰਜਾਬ ਪੁਲਿਸ ਵਲੋਂ ਸਾਈਕਲ ਰੈਲੀ
Ad Position 24