19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਉਹ ਭਟਕਾਉਣ ਦੀ ਰਾਜਨੀਤੀ ਕਰ ਰਹੇ ਹਨ, ਕਿਰਨ ਰਿਜੀਜੂ ਦੇ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ 'ਤੇ ਹਰੀਸ਼ ਚੌਧਰੀ

ਨਵੀਂ ਦਿੱਲੀ, 24 ਅਗਸਤ - ਕੇਂਦਰੀ ਮੰਤਰੀ ਕਿਰਨ ਰਿਜੀਜੂ ਦੇ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ 'ਤੇ ਕਾਂਗਰਸ ਨੇਤਾ ਹਰੀਸ਼ ਚੌਧਰੀ ਕਹਿੰਦੇ ਹਨ, "ਉਹ ਭਟਕਾਉਣ ਦੀ ਰਾਜਨੀਤੀ ਕਰ ਰਹੇ ਹਨ। ਅੱਜ ਪੂਰਾ ਦੇਸ਼ ਵੋਟ ਚੋਰੀ...

Ad Position 21
No active advertisement
ਅਜੀਤ ਡੈਸਕ 24-08-2025

ਨਵੀਂ ਦਿੱਲੀ, 24 ਅਗਸਤ - ਕੇਂਦਰੀ ਮੰਤਰੀ ਕਿਰਨ ਰਿਜੀਜੂ ਦੇ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ 'ਤੇ ਕਾਂਗਰਸ ਨੇਤਾ ਹਰੀਸ਼ ਚੌਧਰੀ ਕਹਿੰਦੇ ਹਨ, "ਉਹ ਭਟਕਾਉਣ ਦੀ ਰਾਜਨੀਤੀ ਕਰ ਰਹੇ ਹਨ। ਅੱਜ ਪੂਰਾ ਦੇਸ਼ ਵੋਟ ਚੋਰੀ ਦੀ ਗੱਲ ਕਰ ਰਿਹਾ ਹੈ। ਭਾਜਪਾ ਵਿਚ ਕਿਸੇ ਨੂੰ ਵੀ ਸੋਚਣ ਅਤੇ ਬੋਲਣ ਦਾ ਅਧਿਕਾਰ ਨਹੀਂ ਹੈ, ਪਰ ਕਾਂਗਰਸ ਵਿੱਚ, ਕਾਂਗਰਸ ਦੇ ਅੰਦਰ ਹਰ ਕਿਸੇ ਨੂੰ ਸੋਚਣ ਅਤੇ ਬੋਲਣ ਦਾ ਅਧਿਕਾਰ ਹੈ। ਸਾਡੇ ਖੜਗੇ ਜੀ ਅਤੇ ਰਾਹੁਲ ਗਾਂਧੀ ਜੀ ਸਾਰਿਆਂ ਨੂੰ ਨਾਲ ਲੈ ਕੇ ਕਾਂਗਰਸ ਚਲਾ ਰਹੇ ਹਨ।"
ਦੱਸ ਦਈਏ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕੱਲ੍ਹ ਨਿਊਜ਼ ੲਜੰਸੀ ਨਾਲ ਗੱਲਬਾਤ ਕਦਿਆਂ ਰਾਹੁਲ ਗਾਂਧੀ 'ਤੇ "ਬਹੁਤ ਖਤਰਨਾਕ ਰਸਤੇ" 'ਤੇ ਚੱਲਣ ਦਾਦੋਸ਼ ਲਗਾਇਆ ਸੀ ।ਉਨ੍ਹਾਂ ਰਾਹੁਲ ਗਾਂਧੀ 'ਤੇ "ਭਾਰਤ ਵਿਰੋਧੀ" ਜਾਰਜ ਸੋਰੋਸ ਨਾਲ ਤਾਲਮੇਲ ਵਿਚ ਕੰਮ ਕਰਨ ਦਾ ਵੀ ਦੋਸ਼ ਲਗਾਇਆ ਸੀ।

Ad Position 22
No active advertisement
ਪਿਛਲੀ ਖ਼ਬਰ ਬਿਹਾਰ ਦੇ ਸੀਈਓ ਦਫ਼ਤਰ ਅਨੁਸਾਰ, ਹੁਣ ਤੱਕ 98.2% ਵੋਟਰਾਂ ਦੇ ਦਸਤਾਵੇਜ਼ ਪ੍ਰਾਪਤ ਹੋ ਚੁੱਕੇ ਹਨ - ਚੋਣ ਕਮਿਸ਼ਨ ਅਗਲੀ ਖ਼ਬਰ ਲੁਧਿਆਣਾ ਵਿਚ ਦੇਰ ਰਾਤ ਚੱਲੀਆਂ ਤਾੜ ਤਾੜ ਗੋਲੀਆਂ, ਇਕ ਨੌਜਵਾਨ ਦੀ ਮੌਤ
Ad Position 24