15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘੱਟ

ਲਾਡੋਵਾਲ (ਲੁਧਿਆਣਾ), 1 ਸਤੰਬਰ (ਬਲਬੀਰ ਸਿੰਘ ਰਾਣਾ) - ਭਾਰੀ ਬਾਰਸ਼ਾਂ ਪੈਣ ਕਾਰਨ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਣ ਲੱਗਾ ਹੈ, ਜਿਸ ਨਾਲ ਆਸ ਪਾਸ ਦੇ ਪਿੰਡਾਂ ਦੇ ਲੋਕ ਡਰ ਅਤੇ ਸਹਿਮ ਦੀ ਆਲਮ ਵਿਚ ਡੁੱਬੇ ਹੋਏ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਲਾਡੋਵਾਲ (ਲੁਧਿਆਣਾ), 1 ਸਤੰਬਰ (ਬਲਬੀਰ ਸਿੰਘ ਰਾਣਾ) - ਭਾਰੀ ਬਾਰਸ਼ਾਂ ਪੈਣ ਕਾਰਨ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਣ ਲੱਗਾ ਹੈ, ਜਿਸ ਨਾਲ ਆਸ ਪਾਸ ਦੇ ਪਿੰਡਾਂ ਦੇ ਲੋਕ ਡਰ ਅਤੇ ਸਹਿਮ ਦੀ ਆਲਮ ਵਿਚ ਡੁੱਬੇ ਹੋਏ ਹਨ। ਕਿਉਂਕਿ ਪਾਣੀ ਦਾ ਤੇਜ ਵਹਾਅ ਆਉਣ ਵਾਲੇ ਕਿਸੇ ਵੀ ਟਾਈਮ ਵੱਧ ਸਕਦਾ ਹੈ ਜਦ ਸਤਲੁਜ ਦਰਿਆ ਵਿਚ ਵਗ ਰਹੇ ਪਾਣੀ ਦਾ ਪੱਧਰ ਜਾਨਣ ਲਈ ਲਾਡੋਵਾਲ ਡਿੱਗੀ ਮਾਸਟਰ ਸਰਬਜੀਤ ਸਾਬੀ ਅਤੇ ਰਾਮ ਸਰੂਪ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਅੱਜ ਸਤਲੁਜ ਦਰਿਆ ਵਿਚ ਕਰੀਬ 775.10 ਫੁੱਟ ਪਾਣੀ ਜਿਹੜਾ ਕਿ 46 ਹਜ਼ਾਰ ਕਿਊਸਕ ਪਾਣੀ ਦੱਸਿਆ ਜਾ ਰਿਹਾ ਹੈ, ਇਸ ਸਮੇਂ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਦ ਸਤਲੁਜ ਦਰਿਆ ਵਿਚ ਪਾਣੀ ਦੇ ਪੱਧਰ 'ਤੇ ਖਤਰਾ ਹੋਇਆ, ਤਦ ਇਸ ਦਰਿਆ ਵਿਚ 76000 ਕਿਊਸਕ ਪਾਣੀ ਵਗਣਾ ਸ਼ੁਰੂ ਹੋ ਜਾਵੇਗਾ, ਉਦੋਂ ਜ਼ਰੂਰ ਦਰਿਆ ਦਾ ਪਾਣੀ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰੇਗਾ।

Ad Position 22
No active advertisement
ਪਿਛਲੀ ਖ਼ਬਰ ਡਾਕਟਰਾਂ ਵਲੋਂ ਸਿਹਤ ਸੁਵਿਧਾਵਾਂ ਠੱਪ ਕਰਨ ਦੀ ਚਿਤਾਵਨੀ ਅਗਲੀ ਖ਼ਬਰ ਦਮੋਰੀਆ ਪੁੱਲ ਦੀ ਕੰਧ ਡਿੱਗੀ, 5 ਕਾਰਾਂ ਨੁਕਸਾਨੀਆਂ
Ad Position 24