20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਦਾਰਫ਼ੁਰ ਦੇ ਅਲ-ਫਾਸ਼ਰ ਵਿਚ ਮਸਜਿਦ 'ਤੇ ਹਮਲੇ ਵਿਚ 70 ਤੋਂ ਵੱਧ ਨਾਗਰਿਕ ਮਾਰੇ ਗਏ

ਖਾਰਤੂਮ (ਸੁਡਾਨ) ,19 ਸਤੰਬਰ - ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਸੁਡਾਨ ਦੇ ਭਿਆਨਕ ਘਰੇਲੂ ਯੁੱਧ ਦੇ ਵਧਣ ਅਤੇ ਤੇਜ਼ ਹੋਣ ਕਾਰਨ ਨਾਗਰਿਕਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ...

Ad Position 21
No active advertisement
ਅਜੀਤ ਡੈਸਕ 19-09-2025

ਖਾਰਤੂਮ (ਸੁਡਾਨ) ,19 ਸਤੰਬਰ - ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਸੁਡਾਨ ਦੇ ਭਿਆਨਕ ਘਰੇਲੂ ਯੁੱਧ ਦੇ ਵਧਣ ਅਤੇ ਤੇਜ਼ ਹੋਣ ਕਾਰਨ ਨਾਗਰਿਕਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ਹੈ, ਉਸੇ ਦਿਨ ਜਦੋਂ ਦਾਰਫ਼ੁਰ ਵਿਚ ਇਕ ਹਮਲੇ ਵਿਚ ਦਰਜਨਾਂ ਲੋਕ ਮਾਰੇ ਗਏ ਸਨ।

ਸੁਡਾਨ ਦੀ ਪ੍ਰਭੂਸੱਤਾ ਪ੍ਰੀਸ਼ਦ ਅਤੇ ਸਥਾਨਕ ਬਚਾਅ ਕਰਤਾਵਾਂ ਨੇ ਕਿਹਾ ਕਿ ਅਲ-ਫਾਸ਼ਰ ਵਿਚ ਇਕ ਮਸਜਿਦ 'ਤੇ ਪੈਰਾਮਿਲਟਰੀ ਰੈਪਿਡ ਸਪੋਰਟ ਫੋਰਸਿਜ਼ ਦੁਆਰਾ ਡਰੋਨ ਹਮਲੇ ਵਿਚ 70 ਤੋਂ ਵੱਧ ਲੋਕ ਮਾਰੇ ਗਏ ਸਨ। ਅਲ-ਫਾਸ਼ਰ ਸ਼ਹਿਰ ਵਿਚ ਮਸਜਿਦ 'ਤੇ ਪੈਰਾਮਿਲਟਰੀ ਰੈਪਿਡ ਸਪੋਰਟ ਫੋਰਸਿਜ਼ ਦੁਆਰਾ ਕੀਤੇ ਗਏ ਡਰੋਨ ਹਮਲੇ ਨੇ ਇਸਨੂੰ ਸ਼ਹਿਰ ਦੇ ਸਭ ਤੋਂ ਖੂਨੀ ਦਿਨਾਂ ਵਿੱਚੋਂ ਇੱਕ ਬਣਾ ਦਿੱਤਾ, ਜਦੋਂ ਤੋਂ ਰੈਪਿਡ ਸਪੋਰਟ ਫੋਰਸਿਜ਼ ਨੇ ਪਿਛਲੇ ਸਾਲ ਮਈ ਵਿਚ ਆਪਣੀ ਘੇਰਾਬੰਦੀ ਸ਼ੁਰੂ ਕੀਤੀ ਸੀ ।

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025 : ਭਾਰਤ ਨੇ ਓਮਾਨ ਨੂੰ 21 ਦੌੜਾਂ ਨਾਲ ਹਰਾਇਆ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ : ਸੜਕਾਂ ਖ਼ਰਾਬ ਹੋਣ ਦੇ ਬਾਵਜੂਦ ਸੇਬ ਦੇ ਸੀਜ਼ਨ ਵਿਚ ਬਾਜ਼ਾਰ ਵਿਚ ਵੱਧ ਆਮਦ ਦਰਜ
Ad Position 24