02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿਰੋਧੀ ਸਿਰਫ ਪੰਜਾਬ ਵਿਚ ਹੜ੍ਹਾਂ ਦੌਰਾਨ ਫੋਟੋਜ਼ ਖਿੱਚਵਾ ਕੇ ਗਏ - ਸੀ.ਐਮ. ਮਾਨ

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਵਲੋਂ ਸੰਬੋਧਨ ਸ਼ੁਰੂ ਕੀਤਾ...

Ad Position 21
No active advertisement
ਅਜੀਤ ਡੈਸਕ 26-09-2025

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਵਲੋਂ ਸੰਬੋਧਨ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਮੰਤਰੀਆਂ ਨੇ ਹੜ੍ਹਾਂ ਵੇਲੇ ਹਰੇਕ ਪਿੰਡ ਦੀ ਸਾਰ ਲਈ ਤੇ ਮੰਤਰੀ ਧਾਲੀਵਾਲ ਦੇ ਪੈਰ ਤਕ ਗਲ ਗਏ। ਕੁਝ ਲੋਕ ਸਿਰਫ ਫੋਟੋਜ਼ ਖਿੱਚਣ ਤਕ ਸੀਮਤ ਰਹੇ। ਸੀ.ਐਮ. ਮਾਨ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਨ੍ਹਾਂ ਸਿਰਫ ਗਮਲਿਆਂ ਵਾਲੇ ਬੂਟੇ ਦੇਖੇ, ਜ਼ਮੀਨੀ ਹਕੀਕਤ ਦਾ ਪਤਾ ਨਹੀਂ। ਮੀਂਹ ਨੂੰ ਲੈ ਕੇ ਕੀਤੀ ਭਵਿੱਖਬਾਣੀ ਵੀ ਗਲਤ ਸਾਬਤ ਹੋਈ ਹੈ। ਮੇਰੇ ਬੀਮਾਰ ਹੋਣ ਉਤੇ ਵੀ ਰਾਜਨੀਤੀ ਕੀਤੀ ਗਈ।  

Ad Position 22
No active advertisement
ਪਿਛਲੀ ਖ਼ਬਰ ਅਸੀਂ ਸੀ.ਐਮ. ਫੰਡ ਵਿਚ ਆ ਰਹੇ ਹਰ ਪੈਸੇ ਦਾ ਹਿਸਾਬ ਦੇ ਰਹੇ- ਸੀ.ਐਮ. ਮਾਨ ਅਗਲੀ ਖ਼ਬਰ ਸੀ.ਐਮ. ਮਾਨ ਦਾ ਵਿਰੋਧੀਆਂ 'ਤੇ ਨਿਸ਼ਾਨਾ
Ad Position 24