01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ 10 ਮਿੰਟਾਂ ’ਚ ਹਮਲਾ ਕਰ ਸਕਦੈ ਅਮਰੀਕਾ-ਟਰੰਪ

ਵਾਸ਼ਿੰਗਟਨ, 1 ਨਵੰਬਰ (ਯੂ. ਐੱਨ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਦੇ ਬਾਕੀ ਰਹਿੰਦੇ ਸ਼ੱਕੀ ਪ੍ਰਮਾਣੂ ਟਿਕਾਣਿਆਂ ਨੂੰ ਮਹਿਜ਼ 10 ਮਿੰਟਾਂ ’ਚ ਨਿਸ਼ਾਨਾ ਬਣਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਫ਼ੌਜੀ ਕਾਰਵਾਈਆਂ ਨਾਲ ਈਰਾਨ ਦੀ ਫ਼ੌਜੀ ਤਾਕਤ ਤੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਧਰ ਕਤਰ ਦੀ ਵਿਚੋਲਗੀ ਹੇਠ ਦੋਹਾ ’ਚ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਗੱਲਬਾਤ ...

Ad Position 21
No active advertisement
ਅਜੀਤ ਡੈਸਕ 02-11-2026

ਵਾਸ਼ਿੰਗਟਨ, 1 ਨਵੰਬਰ (ਯੂ. ਐੱਨ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਦੇ ਬਾਕੀ ਰਹਿੰਦੇ ਸ਼ੱਕੀ ਪ੍ਰਮਾਣੂ ਟਿਕਾਣਿਆਂ ਨੂੰ ਮਹਿਜ਼ 10 ਮਿੰਟਾਂ ’ਚ ਨਿਸ਼ਾਨਾ ਬਣਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਫ਼ੌਜੀ ਕਾਰਵਾਈਆਂ ਨਾਲ ਈਰਾਨ ਦੀ ਫ਼ੌਜੀ ਤਾਕਤ ਤੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਉਧਰ ਕਤਰ ਦੀ ਵਿਚੋਲਗੀ ਹੇਠ ਦੋਹਾ ’ਚ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਗੱਲਬਾਤ ਜਾਰੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਟਰੰਪ ਨੇ ਹਾਲੇ ਨਵੇਂ ਹਮਲਿਆਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਤੇ ਕੂਟਨੀਤਕ ਹੱਲ ਨੂੰ ਤਰਜੀਹ ਦੇ ਰਹੇ ਹਨ। ਇਸ ਦੌਰਾਨ ਈਰਾਨ ਦੇ ਸਰਵਉੱਚ ਆਗੂ ਮੋਜਤਬਾ ਖ਼ਾਮੇਨੇਈ ਨੇ ਫ਼ੌਜ ਨੂੰ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਅਕਤੂਬਰ ’ਚ ਜੀ.ਐਸ.ਟੀ. ਉਗਰਾਹੀ 23 ਫ਼ੀਸਦੀ ਵਧ ਕੇ 2.31 ਲੱਖ ਕਰੋੜ ਰੁਪਏ ਤੋਂ ਪਾਰ ਅਗਲੀ ਖ਼ਬਰ ਸਾਊਦੀ ਅਰਬ ਜਾਣ ਵਾਲੀਆਂ ਭਾਰਤੀ ਉਡਾਣਾਂ ’ਚ ਵਿਘਨ ਜਾਰੀ
Ad Position 24