07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਲੋਂ ਭੂਟਾਨ ਦੇ ਵਿਦੇਸ਼ ਸਕੱਤਰ ਨਾਲ ਦੁਵੱਲੇ ਸੰਬੰਧਾਂ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ

ਨਵੀਂ ਦਿੱਲੀ, 29 ਸਤੰਬਰ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਭੂਟਾਨ ਦੇ ਵਿਦੇਸ਼ ਸਕੱਤਰ, ਔਮ ਪੇਮਾ ਚੋਡੇਨ ਨਾਲ ਸਲਾਹ-ਮਸ਼ਵਰਾ ਕੀਤਾ।ਵਿਦੇਸ਼ ਮੰਤਰਾੲਲੇ ਅਨੁਸਾਰ ਵਿਦੇਸ਼ ਸਕੱਤਰਾਂ ਨੇ ਦੁਵੱਲੇ ਸੰਬੰਧਾਂ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ ਕੀਤੀ...

Ad Position 21
No active advertisement
ਅਜੀਤ ਡੈਸਕ 29-09-2025

ਨਵੀਂ ਦਿੱਲੀ, 29 ਸਤੰਬਰ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਭੂਟਾਨ ਦੇ ਵਿਦੇਸ਼ ਸਕੱਤਰ, ਔਮ ਪੇਮਾ ਚੋਡੇਨ ਨਾਲ ਸਲਾਹ-ਮਸ਼ਵਰਾ ਕੀਤਾ।ਵਿਦੇਸ਼ ਮੰਤਰਾੲਲੇ ਅਨੁਸਾਰ ਵਿਦੇਸ਼ ਸਕੱਤਰਾਂ ਨੇ ਦੁਵੱਲੇ ਸੰਬੰਧਾਂ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਦੇ ਸਾਰੇ ਮੁੱਖ ਖੇਤਰਾਂ ਵਿਚ ਪ੍ਰਾਪਤ ਪ੍ਰਗਤੀ ਨੂੰ ਨੋਟ ਕੀਤਾ। ਖ਼ਾਸ ਤੌਰ 'ਤੇ, ਉਨ੍ਹਾਂ ਨੇ 1020 ਮੈਗਾਵਾਟ ਪੁਨਤਸੰਗਚੂ-2 ਪਣਬਿਜਲੀ ਪ੍ਰੋਜੈਕਟ ਦੇ ਸਾਰੇ ਛੇ ਯੂਨਿਟਾਂ ਦੇ ਸਫਲ ਕਮਿਸ਼ਨਿੰਗ ਦਾ ਸਵਾਗਤ ਕੀਤਾ ਜੋ ਕਿ ਊਰਜਾ ਭਾਈਵਾਲੀ 'ਤੇ ਭਾਰਤ-ਭੂਟਾਨ ਸੰਯੁਕਤ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਇਕ ਵੱਡਾ ਮੀਲ ਪੱਥਰ ਹੈ।

Ad Position 22
No active advertisement
ਪਿਛਲੀ ਖ਼ਬਰ ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਲਗਭਗ 125,000 ਕਰੋੜ ਰੁਪਏ ਹੈ, ਪੰਜਾਬ ਵਿਚ ਕੁੱਲ ਨਿਵੇਸ਼ - ਸੰਜੀਵ ਅਰੋੜਾ ਅਗਲੀ ਖ਼ਬਰ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਇਕ ਅੱਤਵਾਦੀ ਸੰਗਠਨ ਸੂਚੀ ਵਿਚ ਕੀਤਾ ਸ਼ਾਮਿਲ
Ad Position 24