08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2025

84 ਸਿੱਖ ਕਤਲ-ਏ-ਆਮ ਸਮੇਂ ਆਰ.ਐਸ.ਐਸ. ਨੇ ਕੀਤੀ ਸਿੱਖਾਂ ਦੀ ਮਦਦ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 1 ਅਕਤੂਬਰ- ਆਰ.ਐਸ.ਐਸ. ਦੇ ਸ਼ਤਾਬਦੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1984 ਵਿਚ ਸਿੱਖ ਕਤਲ-ਏ-ਆਮ ਦੌਰਾਨ, ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਆਰ.ਐਸ.ਐਸ...

Ad Position 21
No active advertisement
ਅਜੀਤ ਡੈਸਕ 01-10-2025

ਨਵੀਂ ਦਿੱਲੀ, 1 ਅਕਤੂਬਰ- ਆਰ.ਐਸ.ਐਸ. ਦੇ ਸ਼ਤਾਬਦੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1984 ਵਿਚ ਸਿੱਖ ਕਤਲ-ਏ-ਆਮ ਦੌਰਾਨ, ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਆਰ.ਐਸ.ਐਸ. ਸਵੈਮ ਸੇਵਕਾਂ ਦੇ ਘਰਾਂ ਵਿਚ ਸ਼ਰਨ ਲਈ ਸੀ। ਇਹ ਸਵੈਮ ਸੇਵਕਾਂ ਦਾ ਸੁਭਾਅ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਰ.ਐਸ.ਐਸ. ਦੀ ਸਾਦਗੀ ਅਤੇ ਸਮਰਪਣ ਤੋਂ ਬਹੁਤ ਪ੍ਰਭਾਵਿਤ ਹੋਏ ਸਨ, ਜਦੋਂ ਉਹ ਨਾਗਪੁਰ ਆਏ ਸਨ। ਪੰਜਾਬ ਦੇ ਹੜ੍ਹਾਂ ਅਤੇ ਹਿਮਾਚਲ, ਉਤਰਾਖੰਡ ਅਤੇ ਵਾਇਨਾਡ ਵਿਚ ਆਈਆਂ ਕੁਦਰਤੀ ਆਫ਼ਤਾਂ ਦੌਰਾਨ, ਸਵੈਮ ਸੇਵਕ ਸਭ ਤੋਂ ਪਹਿਲਾਂ ਪਹੁੰਚੇ ਅਤੇ ਸਹਾਇਤਾ ਪ੍ਰਦਾਨ ਕੀਤੀ। ਦੁਨੀਆ ਨੇ ਕੋਵਿਡ ਮਹਾਂਮਾਰੀ ਦੌਰਾਨ ਆਰ.ਐਸ.ਐਸ. ਦੀ ਹਿੰਮਤ ਅਤੇ ਸੇਵਾ ਦੇਖੀ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਗੁਰੂ ਨਗਰੀ ਦੇ ਦੁਕਾਨਦਾਰਾਂ ਨੂੰ... ਅਗਲੀ ਖ਼ਬਰ ਪੰਜਾਬ ਵਿਚ ਰੇਤ ਦੀ ਨਜਾਇਜ਼ ਮਾਈਨਿੰਗ ਹੋਣ ਨਾਲ ਸੜਕਾਂ ਦਾ ਹੋ ਰਿਹਾ ਨੁਕਸਾਨ, ਪੰਜਾਬ ਸਰਕਾਰ ਨੂੰ ਲਿਖਾਂਗਾ ਪੱਤਰ-ਕੇਂਦਰੀ...
Ad Position 24