08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2025

ਟਰੱਕ 'ਚੋਂ 561 ਪੈਕੇਟ ਗਾਂਜੇ ਦੇ ਬਰਾਮਦ, 2 ਵਿਅਕਤੀ ਗ੍ਰਿਫਤਾਰ

ਵਿਜੇਵਾੜਾ (ਆਂਧਰਾ ਪ੍ਰਦੇਸ਼), 1 ਅਕਤੂਬਰ-ਵਿਜੇਵਾੜਾ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ...

Ad Position 21
No active advertisement
ਅਜੀਤ ਡੈਸਕ 01-10-2025

ਵਿਜੇਵਾੜਾ (ਆਂਧਰਾ ਪ੍ਰਦੇਸ਼), 1 ਅਕਤੂਬਰ-ਵਿਜੇਵਾੜਾ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ ਇਕ ਟਰੱਕ ਵਿਚੋਂ 1,300 ਕਿਲੋ ਗਾਂਜਾ ਜ਼ਬਤ ਕੀਤਾ ਹੈ। ਰਾਮਵਰੱਪਾਡੂ ਰਿੰਗ ਦੇ ਨੇੜੇ ਵਾਹਨ ਦੇ ਇਕ ਗੁਪਤ ਡੱਬੇ ਵਿਚ ਛੁਪਾਇਆ ਗਿਆ 2.6 ਕਰੋੜ ਰੁਪਏ ਦਾ ਇਹ ਨਾਜਾਇਜ਼ ਪਦਾਰਥ ਮਿਲਿਆ ਹੈ। ਅਧਿਕਾਰੀਆਂ ਨੇ ਟਰੱਕ ਵਿਚ ਛੁਪਾ ਕੇ ਰੱਖੇ ਗਾਂਜੇ ਦੇ 561 ਪੈਕੇਟ ਬਰਾਮਦ ਕੀਤੇ ਹਨ। ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਿਆਂਇਕ ਹਿਰਾਸਤ ਵਿਚ ਲੈ ਲਿਆ ਹੈ। ਇਕ ਤੇਜ਼ ਫਾਲੋ-ਅਪ ਆਪ੍ਰੇਸ਼ਨ ਵਿਚ, ਤਸਕਰੀ ਕਾਰਵਾਈ ਦੇ ਪਿੱਛੇ ਕਥਿਤ ਮਾਸਟਰਮਾਈਂਡ ਨੂੰ ਵੀ ਤਾਮਿਲਨਾਡੂ ਦੇ ਸਲੇਮ ਨੇੜੇ ਗ੍ਰਿਫ਼ਤਾਰ ਕਰ ਲਿਆ ਗਿਆ। ਹੋਰ ਜਾਂਚ ਜਾਰੀ ਹੈ। 

Ad Position 22
No active advertisement
ਪਿਛਲੀ ਖ਼ਬਰ ਜੋਧ ਸਿੰਘ ਸਮਰਾ ਦੀ ਅਗਵਾਈ 'ਚ ਯੂਥ ਅਕਾਲੀ ਦਲ ਦੇ ਕਾਰਕੁਨਾਂ ਵਲੋਂ ਫੌਗਿੰਗ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ
Ad Position 24