08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਜਲਾਲਾਬਾਦ 'ਚ ਡਰਾਈ ਡੇਅ ਮੌਕੇ ਖੁਲ੍ਹਿਆ ਰਿਹਾ ਸ਼ਰਾਬ ਦਾ ਠੇਕਾ

ਜਲਾਲਾਬਾਦ, 2 ਅਕਤੂਬਰ (ਕਰਨ ਚੁਚਰਾ)- 2 ਅਕਤੂਬਰ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਾਂਧੀ ਜਯੰਤੀ 'ਤੇ ਡਰਾਈ ਡੇ ਦਾ ਐਲਾਨ ਕਰਦਿਆਂ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖਣ ਦੇ ...

Ad Position 21
No active advertisement
ਅਜੀਤ ਡੈਸਕ 02-10-2025

ਜਲਾਲਾਬਾਦ, 2 ਅਕਤੂਬਰ (ਕਰਨ ਚੁਚਰਾ)- 2 ਅਕਤੂਬਰ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਾਂਧੀ ਜਯੰਤੀ 'ਤੇ ਡਰਾਈ ਡੇ ਦਾ ਐਲਾਨ ਕਰਦਿਆਂ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਸਰਕਾਰੀ ਅਦੇਸ਼ਾਂ ਦੀਆਂ ਧੱਜੀਆਂ ਉਸ ਵੇਲੇ ਉਡਦੀਆਂ ਦਿਖਾਈ ਦਿੱਤੀਆਂ ਜਦੋਂ ਜਲਾਲਾਬਾਦ ਅੰਦਰ ਵੱਡਾ ਸ਼ਰਾਬ ਦਾ ਠੇਕਾ ਸ਼ਰੇਆਮ ਖੁਲ੍ਹਿਆ ਰਿਹਾ।

ਉਸ ਠੇਕੇ 'ਤੇ ਸ਼ਰੇਆਮ ਸ਼ਰਾਬ ਦੀ ਵਿਕਰੀ ਹੁੰਦੀ ਦਿਖਾਈ ਦਿੱਤੀ। ਸ਼ਹਿਰ ਅੰਦਰ ਇਸ ਗੱਲ ਦੀ ਚਰਚਾ ਸਾਰਾ ਦਿਨ ਜਾਰੀ ਰਹੀ।

Ad Position 22
No active advertisement
ਪਿਛਲੀ ਖ਼ਬਰ ਏ.ਐਲ.ਪੀ.ਏ. ਇੰਡੀਆ ਏ.ਆਈ.ਆਈ.ਬੀ. ਵਿਚ ਹਵਾਬਾਜ਼ੀ ਸੁਰੱਖਿਆ, ਏ.ਆਈ. 171 ਕਰੈਸ਼ ਜਾਂਚ ਵਿਚ ਸ਼ਾਮਿਲ ਹੋਵੇਗਾ ਅਗਲੀ ਖ਼ਬਰ ਅੱਤਵਾਦ ਦੇ ਰਾਵਣ ਉੱਤੇ ਮਨੁੱਖਤਾ ਦੀ ਜਿੱਤ ਦਾ ਪ੍ਰਤੀਕ 'ਆਪ੍ਰੇਸ਼ਨ ਸੰਧੂਰ' - ਰਾਸ਼ਟਰਪਤੀ ਮੁਰਮੂ
Ad Position 24