08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2025

ਬਾਡੀ ਬਿਲਡਰ ਰਿਹਾਨ ਟਾਈਗਰ ਨੇ ਇਕ ਸੋਨੇ ਸਮੇਤ 4 ਤਮਗ਼ੇ ਜਿੱਤ ਕੇ ਭਾਰਤ ਦੀ ਝੋਲੀ ਪਾਏ

ਮਲੇਰਕੋਟਲਾ, 3 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਫਿਟਨੈੱਸ ਇੰਟਰਨੈਸ਼ਨਲ ਫੈਡਰੇਸ਼ਨ ਵਲੋਂ...

Ad Position 21
No active advertisement
ਅਜੀਤ ਡੈਸਕ 03-10-2025

ਮਲੇਰਕੋਟਲਾ, 3 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਫਿਟਨੈੱਸ ਇੰਟਰਨੈਸ਼ਨਲ ਫੈਡਰੇਸ਼ਨ ਵਲੋਂ ਸਿੰਗਾਪੁਰ ਵਿਖੇ ਕਰਵਾਈ ਗਈ (ਫਿਫ) ਇੰਟਰਨੈਸ਼ਨਲ ਵਿਸ਼ਵ ਚੈਂਪੀਅਨਸ਼ਿਪ-2025 'ਚ ਹਿੱਸਾ ਲੈਣ ਵਾਲੇ ਜ਼ਿਲ੍ਹਾ ਮਲੇਰਕੋਟਲਾ ਦੇ ਬਾਡੀ ਬਿਲਡਰ ਰਿਹਾਨ ਟਾਈਗਰ ਉਰਫ਼ ਰਿਹਾਨ ਫਾਰੂਕੀ ਸੋਨ ਤਮਗਾ ਜਿੱਤ ਕੇ ਮਿਸਟਰ ਵਰਲਡ ਚੈਂਪੀਅਨ 2025 ਚੁਣੇ ਗਏ ਹਨ। ਇਸ ਚੈਂਪੀਅਨਸ਼ਿਪ ਦੌਰਾਨ 45 ਸਾਲਾ ਉਮਰ ਵਰਗ ਦੇ ਅੰਡਰ 65 ਕਿਲੋ 'ਚ ਹਿੱਸਾ ਲੈ ਕੇ ਰਿਹਾਨ ਟਾਈਗਰ ਨੇ ਆਪਣੀ ਸਿਰਤੋੜ ਮਿਹਨਤ ਨਾਲ ਬਣਾਏ ਤਕੜੇ ਸਰੀਰ ਦੇ ਜੌਹਰ ਦਿਖਾਉਂਦਿਆਂ ਸਭ ਨੂੰ ਹੈਰਾਨ ਕਰਦੇ ਹੋਏ ਇਕ ਸੋਨ, 2 ਸਿਲਵਰ ਅਤੇ ਇਕ ਕਾਂਸੀ ਦੇ ਤਮਗ਼ੇ ਜਿੱਤ ਕੇ ਵਿਸ਼ਵ ਭਰ ਵਿਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। 

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੰਡੀ ਘੁਬਾਇਆ 'ਚ ਕਰਵਾਈ ਝੋਨੇ ਦੀ ਖ਼ਰੀਦ ਸ਼ੁਰੂ
Ad Position 24