15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ੍ਰੀ ਹਰਿਗੋਬਿੰਦਪੁਰ ਵਿਖੇ ਨਗਰ ਕੌਂਸਲ ਚੋਣਾਂ ’ਚ ਦੁਪਹਿਰ ਤੱਕ 52 ਫ਼ੀਸਦੀ ਵੋਟਾਂ ਪਈਆਂ

ਸ੍ਰੀ ਹਰਿਗੋਬਿੰਦਪੁਰ,26 ਮਈ (ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਹੋ ਰਹੀਆਂ ਨਗਰ ਕੌਂਸਲ ਕਮੇਟੀ ਦੀਆਂ 2026....

Ad Position 21
No active advertisement
ਅਜੀਤ ਡੈਸਕ 26-05-2026

ਸ੍ਰੀ ਹਰਿਗੋਬਿੰਦਪੁਰ,26 ਮਈ (ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਹੋ ਰਹੀਆਂ ਨਗਰ ਕੌਂਸਲ ਕਮੇਟੀ ਦੀਆਂ 2026 ਦੀਆਂ ਸਥਾਨਕ ਸ਼ਹਿਰਾਂ ਦੀਆਂ ਚੋਣਾਂ ਵਿਚ ਸ੍ਰੀ ਹਰਿਗੋਬਿੰਦਪੁਰ ਸ਼ਹਿਰ ਦੀਆਂ 11 ਵਾਰਡਾਂ ਵਿਚੋਂ ਕੁੱਲ ਸੱਤ ਵਾਰਡਾਂ ਵਿਚ ਹੋ ਰਹੀਆਂ ਚੋਣਾਂ ਵਿਚ ਬਣਾਏ ਗਏ ਸੱਤ ਚੋਣ ਬੂਥਾਂ ’ਤੇ ਦੁਪਹਿਰ ਤੱਕ 52 ਫ਼ੀਸਦੀ ਵੋਟਾਂ ਪਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਜਿਲ੍ਹੇ ਵਿਚ 2 ਵਜੇ ਤੱਕ 47.53 ਫੀਸਦੀ ਵੋਟਿੰਗ ਹੋਈ ਅਗਲੀ ਖ਼ਬਰ ਲੋਹੀਆਂ ਚ ਦੁਪਹਿਰ 3 ਵਜੇ ਤੱਕ 45 ਫੀਸਦ ਪੋਲਿੰਗ ਹੋਈ
Ad Position 24