ਦਿੱਲੀ, 2 ਜੂਨ 2026- ਦਿੱਲੀ 'ਚ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ। ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਅਤੇ ਭੂਪੇਸ਼ ਬਘੇਲ ਪਹੁੰਚ ਗਏ ਹਨ। ਪੰਜਾਬ ਵਿਚ ਕਾਂਗਰਸ ਦੀ ਰਣਨੀਤੀ ਦੇ ਚਰਚਾ ਕਰਨਗੇ।
ਤਾਜ਼ਾ ਖ਼ਬਰਾਂ
Free
ਦਿੱਲੀ 'ਚ ਕਾਂਗਰਸ ਦੀ ਵੱਡੀ ਬੈਠਕ, ਰਾਹੁਲ ਗਾਂਧੀ ਪਹੁੰਚੇ
ਦਿੱਲੀ, 2 ਜੂਨ 2026- ਦਿੱਲੀ 'ਚ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ...
ਅਜੀਤ ਡੈਸਕ
02-06-2026