08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵਕੀਲਾਂ ਵਲੋਂ ਸੜਕ ਜਾਮ ਕਰਨ ਨਾਲ ਸ਼ਿਮਲਾ ਚ ਸੈਂਕੜੇ ਯਾਤਰੀ ਹੋਏ ਪ੍ਰੇਸ਼ਾਨ

ਸ਼ਿਮਲਾ, 2 ਜੂਨ - ਸ਼ਿਮਲਾ ਵਿਚ ਸੈਂਕੜੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਵੇਸ਼ ਨਾਲ ਸੰਬੰਧਿਤ ਮੁੱਦੇ ਨੂੰ ਲੈ ਕੇ ਵਕੀਲਾਂ ਵਲੋਂ ਸੜਕ ਜਾਮ ਕਰਨ ਕਾਰਨ...

Ad Position 21
No active advertisement
ਅਜੀਤ ਡੈਸਕ 02-06-2026

ਸ਼ਿਮਲਾ, 2 ਜੂਨ - ਸ਼ਿਮਲਾ ਵਿਚ ਸੈਂਕੜੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਵੇਸ਼ ਨਾਲ ਸੰਬੰਧਿਤ ਮੁੱਦੇ ਨੂੰ ਲੈ ਕੇ ਵਕੀਲਾਂ ਵਲੋਂ ਸੜਕ ਜਾਮ ਕਰਨ ਕਾਰਨ ਸ਼ਹਿਰ ਦੇ ਮੁੱਖ ਹਿੱਸਿਆਂ ਵਿਚ ਭਾਰੀ ਆਵਾਜਾਈ ਜਾਮ ਹੋ ਗਈ, ਜਿਸ ਕਾਰਨ ਵਸਨੀਕ, ਵਿਦਿਆਰਥੀ ਅਤੇ ਵਾਹਨ ਚਾਲਕ ਘੰਟਿਆਂਬੱਧੀ ਫਸੇ ਰਹੇ।ਇਹ ਵਿਰੋਧ ਪ੍ਰਦਰਸ਼ਨ, ਜਿਸ ਕਾਰਨ ਛੋਟਾ ਸ਼ਿਮਲਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਵਾਹਨਾਂ ਦੀ ਆਵਾਜਾਈ ਵਿਚ ਵਿਘਨ ਪਿਆ, ਉਸ ਸਮੇਂ ਹੋਇਆ ਜਦੋਂ ਸੈਲਾਨੀ ਸੀਜ਼ਨ ਚੱਲ ਰਿਹਾ ਹੈ। ਇਸ ਨਾਲ ਪਹਾੜੀ ਸ਼ਹਿਰ ਵਿਚ ਟ੍ਰਫ਼ਿਕ ਹੋਰ ਵੱਧ ਗਿਆ, ਜੋ ਪਹਿਲਾਂ ਹੀ ਵਧ ਰਹੇ ਟ੍ਰੈਫਿਕ ਪ੍ਰੈਸ਼ਰ ਨਾਲ ਜਝ ਰਿਹਾ ਹੈ। ਜੂਝ ਰਹੇ ਲੋਕਾਂ ਦੀ ਭੀੜ ਹੋਰ ਵੀ ਵੱਧ ਗਈ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ : ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 7 ਲੋਕਾਂ ਦੀ ਮੌਤ ਅਗਲੀ ਖ਼ਬਰ ਪੈਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਲਗਾਤਾਰ ਵਾਧੇ ਨੇ ਲੋਕਾਂ ਦਾ ਬਜਟ ਹਿਲਾਇਆ - ਭਰਾਜ
Ad Position 24