ਚਾਉਕੇ (ਬਠਿੰਡਾ), 3 ਜੂਨ (ਮਨਜੀਤ ਸਿੰਘ ਘੜੈਲੀ)- ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਐਨ. ਐਚ. 7 ’ਤੇ ਪਿੰਡ ਜੇਠੂਕੇ ਨੇੜੇ ਟਰੱਕ ਪਲਟਣ ਕਰਕੇ ਸੈਰ ਕਰ ਰਹੇ ਪਿੰਡ ਜੇਠੂਕੇ ਨਿਵਾਸੀ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਮਿ੍ਤਕ ਦੀ ਪਛਾਣ ਰਾਮ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਜੇਠੂਕੇ ਵਜੋਂ ਹੋਈ ਹੈ। ਮਿ੍ਤਕ ਦੀ ਉਮਰ ਤਕਰੀਬਨ 50-52 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ।
ਤਾਜ਼ਾ ਖ਼ਬਰਾਂ
Free
ਪਿੰਡ ਜੇਠੂਕੇ ਲਾਗੇ ਟਰੱਕ ਪਲਟਣ ਕਰਕੇ ਸੈਰ ਕਰ ਰਹੇ ਵਿਅਕਤੀ ਦੀ ਹੋਈ ਮੌਤ
ਚਾਉਕੇ (ਬਠਿੰਡਾ), 3 ਜੂਨ (ਮਨਜੀਤ ਸਿੰਘ ਘੜੈਲੀ)- ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਐਨ. ਐਚ. 7 ’ਤੇ ਪਿੰਡ ਜੇਠੂਕੇ ਨੇੜੇ ਟਰੱਕ ਪਲਟਣ ਕਰਕੇ ਸੈਰ ਕਰ ਰਹੇ ਪਿੰਡ....
ਅਜੀਤ ਡੈਸਕ
03-06-2026