ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ) - ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਥਾਣਾ ਮਜੀਠਾ ਵਿਖੇ ਦਰਜ ਹੋਏ ਮਾਮਲੇ ਦੀ ਐਫ.ਆਈ.ਆਰ. ਬਚਾਅ ਪੱਖ ਨੂੰ ਦਿੱਤੇ ਜਾਣ ਦੇ ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਇਹ ਜਾਣਕਾਰੀ ਦਿੰਦੇ ਹੋਏ ਵਕੀਲ ਅਮਰਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਸਰਦਾਰ ਮਜਿਠੀਆ ਖ਼ਿਲਾਫ਼ ਦਰਜ ਮਾਮਲੇ ਦੀ ਐਫ.ਆਈ.ਆਰ. ਪੁਲਿਸ ਵਲੋਂ ਨਹੀਂ ਦਿੱਤੀ ਗਈ ਸੀ, ਜਿਸ ਉਪਰੰਤ ਉਨ੍ਹਾਂ ਅਦਾਲਤ ਚ ਪਟੀਸ਼ਨ ਦਾਇਰ ਕੀਤੀ ਕਿ ਬਚਾਅ ਪੱਖ ਨੂੰ ਐਫ.ਆਈ.ਆਰ. 91 ਨੰਬਰ ਮੁਹਈਆ ਕਰਾਈ ਜਾਵੇ। ਅਦਾਲਤ ਵਲੋਂ 24 ਘੰਟੇ ਦੇ ਅੰਦਰ ਅੰਦਰ ਐਫ.ਆਈ.ਆਰ. ਕਾਪੀ ਦੇਣ ਦੀ ਤਾਕੀਦ ਕੀਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਮਜੀਠੀਆ ਮਾਮਲੇ ਚ ਬਚਾਅ ਪੱਖ ਨੂੰ ਮਿਲੇਗੀ ਐਫਆਈਆਰ ਦੀ ਕਾਪੀ, ਅਦਾਲਤ ਦੇ ਹੁਕਮ
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ) - ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਥਾਣਾ ਮਜੀਠਾ ਵਿਖੇ ਦਰਜ ਹੋਏ ਮਾਮਲੇ ਦੀ ਐਫ.ਆਈ.ਆਰ. ਬਚਾਅ ਪੱਖ ਨੂੰ ਦਿੱਤੇ ਜਾਣ ਦੇ...
ਅਜੀਤ ਡੈਸਕ
03-06-2026