08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕਾਸਮੈਟਿਕ ਦੀ ਮਸ਼ਹੂਰ ਹੱਟੀ 'ਚੋਂ ਇਕ ਨੌਜਵਾਨ ਲੱਖਾਂ ਰੁਪਏ ਦੀ ਨਕਦੀ ਲੈ ਕੇ ਹੋਇਆ ਰਫੂ-ਚੱਕਰ

ਮਲੇਰਕੋਟਲਾ, 3 ਜੂਨ (ਮੁਹੰਮਦ ਹਨੀਫ਼ ਥਿੰਦ) - ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਮਲੇਰਕੋਟਲਾ ਦੇ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਵਿਖੇ 60 ਸਾਲ ਪੁਰਾਣੀ ਸ਼ੇਖਾਂ ਦੀ ਕਾਸਮੈਟਿਕ ਦੀ ਮਸ਼ਹੂਰ ਹੱਟੀ 'ਚੋਂ ਇਕ...

Ad Position 21
No active advertisement
ਅਜੀਤ ਡੈਸਕ 03-06-2026

ਮਲੇਰਕੋਟਲਾ, 3 ਜੂਨ (ਮੁਹੰਮਦ ਹਨੀਫ਼ ਥਿੰਦ) - ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਮਲੇਰਕੋਟਲਾ ਦੇ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਵਿਖੇ 60 ਸਾਲ ਪੁਰਾਣੀ ਸ਼ੇਖਾਂ ਦੀ ਕਾਸਮੈਟਿਕ ਦੀ ਮਸ਼ਹੂਰ ਹੱਟੀ 'ਚੋਂ ਇਕ ਚੋਰ ਸੱਬਲ ਨਾਲ ਦੁਕਾਨ ਦੇ ਗਲੀ ਵਿਚ ਲੱਗੇ ਛੋਟੇ ਸ਼ਟਰ ਨੂੰ ਤੋੜਕੇ ਦੁਕਾਨ ਅੰਦਰ ਵੜਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਲਿਆ। ਚੋਰੀ ਦੀ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਚੋਰ ਦੀ ਪੈੜ ਨੱਪਣ ਲਈ ਮਲੇਰਕੋਟਲਾ ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਣ 'ਚ ਜੁਟ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰੈਸ ਕਲੱਬ ਜ਼ੀਰਕਪੁਰ 8004 ਦੀ ਨਵੀਂ ਕਾਰਜਕਾਰਨੀ ਗਠਿਤ, ਬਲਵਿੰਦਰ ਵਰਮਾ (ਵਿੱਕੀ) ਬਣੇ ਪ੍ਰਧਾਨ ਅਗਲੀ ਖ਼ਬਰ ਫ਼ਿਰੋਜ਼ਪੁਰ ਛਾਉਣੀ ਦੇ ਮਸ਼ਹੂਰ ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ
Ad Position 24