08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਮੌਸਮ ਹੋਇਆ ਸੁਹਾਵਣਾ

ਰਾਜਪੁਰਾ (ਪਟਿਆਲਾ), 4 ਜੂਨ {ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦਾ ਖੇਤਰ ਸਾਰਾ ਦਿਨ ਭੱਠੀ ਵਾਂਗ ਤਪਦਾ ਰਿਹਾ, ਪਰ ਸ਼ਾਮ ਸਮੇਂ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਆਉਣ ਕਾਰਨ ਮੌਸਮ ਇਕਦਮ ਸੁਹਾਵਣਾ...

Ad Position 21
No active advertisement
ਅਜੀਤ ਡੈਸਕ 04-06-2026

 ਰਾਜਪੁਰਾ (ਪਟਿਆਲਾ), 4 ਜੂਨ {ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦਾ ਖੇਤਰ ਸਾਰਾ ਦਿਨ ਭੱਠੀ ਵਾਂਗ ਤਪਦਾ ਰਿਹਾ, ਪਰ ਸ਼ਾਮ ਸਮੇਂ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਆਉਣ ਕਾਰਨ ਮੌਸਮ ਇਕਦਮ ਸੁਹਾਵਣਾ ਹੋ ਗਿਆ ਤੇਜ਼ ਹਨੇਰੀ ਕਾਰਨ ਭਾਵੇਂ ਲਾਈਟ ਗੁੱਲ ਹੋ ਗਈ, ਪਰ ਲੋਕਾਂ ਨੇ ਠੰਡੇ ਮੌਸਮ ਦਾ ਕਾਫੀ ਜ਼ਿਆਦਾ ਆਨੰਦ ਮਾਣਿਆ। ਤੇਜ਼ ਹਨ੍ਹੇਰੀ ਕਾਰਨ ਇੱਕਾ ਦੁੱਕਾ ਥਾਵਾਂ ਤੇ ਦਰਖਤ ਵੀ ਟੁੱਟ ਗਏ ਹਨ। ਖ਼ਬਰ ਲਿਖੇ ਜਾਣ ਤੱਕ ਤੇਜ਼ ਹਨ੍ਹੇਰੀ ਕਾਰਨ ਸਾਰਾ ਸ਼ਹਿਰ ਹਨੇਰੇ ਦੀ ਗਠੜੀ ਵਿਚ ਬੰਨਿਆ ਹੋਇਆ ਨਜ਼ਰ ਆ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਇਟਲੀ ਵਿਚ 4 ਭੈਣਾਂ ਦੇ ਇਕਲੌਤੇ ਭਰਾ ਦੀ ਨਦੀਂ ਵਿਚੋ ਭੇਦ ਭਰੇ ਹਾਲਤ ਵਿਚ ਮਿਲੀ ਲਾਸ਼, ਭਾਈਚਾਰੇ ਵਿਚ ਮਾਤਮ ਅਗਲੀ ਖ਼ਬਰ ਹਰਿਆਣਾ : ਕਰੇਨ ਪਲਟਣ ਕਾਰਨ 4 ਮਜ਼ਦੂਰਾਂ ਦੀ ਮੌਤ
Ad Position 24