08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨੋਇਡਾ ਦੇ ਸੈਕਟਰ 75 ਦੇ ਇਕ ਫਲੈਟ ’ਚ ਲੱਗੀ ਅੱਗ

ਨਵੀਂ ਦਿੱਲੀ, 5 ਜੂਨ- ਅੱਜ ਸਵੇਰੇ ਨੋਇਡਾ ਦੇ ਸੈਕਟਰ 75 ਵਿਚ ਆਈ.ਵੀ. ਕਾਉਂਟੀ ਸੁਸਾਇਟੀ ਦੇ ਇਕ ਫਲੈਟ ਵਿਚ ਅੱਗ ਲੱਗ ਗਈ। ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ 'ਤੇ ਮੌਜੂਦ....

Ad Position 21
No active advertisement
ਅਜੀਤ ਡੈਸਕ 05-06-2026

ਨਵੀਂ ਦਿੱਲੀ, 5 ਜੂਨ- ਅੱਜ ਸਵੇਰੇ ਨੋਇਡਾ ਦੇ ਸੈਕਟਰ 75 ਵਿਚ ਆਈ.ਵੀ. ਕਾਉਂਟੀ ਸੁਸਾਇਟੀ ਦੇ ਇਕ ਫਲੈਟ ਵਿਚ ਅੱਗ ਲੱਗ ਗਈ। ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ 'ਤੇ ਮੌਜੂਦ ਹਨ। ਫਲੈਟ ਦੀ 12ਵੀਂ ਮੰਜ਼ਿਲ ਦੀ ਬਾਲਕੋਨੀ ਵਿਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਲਗਾਤਾਰ ਨਿਕਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੂਰੀ ਇਮਾਰਤ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਤ ’ਚ ਵਿਆਹੁਤਾ ਦੀ ਮੌਤ ਅਗਲੀ ਖ਼ਬਰ ਫਰਨੀਚਰ ਹਾਊਸ ਵਿਚ ਭਿਆਨਕ ਅੱਗ, ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ
Ad Position 24