24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਤੇਜ਼ ਹਨ੍ਹੇਰੀ ਝੱਖੜ ਨਾਲ ਨੈਸ਼ਨਲ ਹਾਈਵੇ 54 ਤੇ ਕਈ ਦਰੱਖ਼ਤ ਡਿੱਗੇ

ਮੱਖੂ, (ਫਿਰੋਜ਼ਪੁਰ)11 ਜੂਨ (ਕੁਲਵਿੰਦਰ ਸਿੰਘ ਸੰਧੂ)- ਮੀਂਹ ਦੇ ਨਾਲ ਆਇਆ ਤੇਜ਼ ਹਨ੍ਹੇਰੀ ਝੱਖੜ ਨੇ...

Ad Position 21
No active advertisement
ਅਜੀਤ ਡੈਸਕ 11-06-2026

ਮੱਖੂ, (ਫਿਰੋਜ਼ਪੁਰ)11 ਜੂਨ (ਕੁਲਵਿੰਦਰ ਸਿੰਘ ਸੰਧੂ)- ਮੀਂਹ ਦੇ ਨਾਲ ਆਇਆ ਤੇਜ਼ ਹਨ੍ਹੇਰੀ ਝੱਖੜ ਨੇ ਰਾਹਗੀਰਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਕਿਉਂਕਿ ਨੈਸ਼ਨਲ ਹਾਈਵੇ 54 ਤੇ ਕਈ ਜਗ੍ਹਾ ਤੇ ਰੁੱਖ ਸੜ੍ਹਕ ਤੇ ਡਿੱਗ ਪਏ ਹਨ ਅਤੇ ਰਾਹਗੀਰਾਂ ਨੇ ਆਪਣਾ ਉੱਦਮ ਦਿਖਾਉਂਦੇ ਹੋਏ ਰੁੱਖਾਂ ਨੂੰ ਪਾਸੇ ਤੇ ਕਰਕੇ ਰਸਤਾ ਚਾਲੂ ਕਰ ਲਿਆ ਹੈ।

ਸ਼ੁਕਰ ਹੈ ਕਿ ਇਸ ਝੱਖੜ ਨਾਲ ਕਿਸੇ ਦਾ ਕੋਈ ਨੁਕਸਾਨ ਹੋਣ ਦਾ ਕੋਈ ਸਮਾਚਾਰ ਪ੍ਰਾਪਤ ਨਹੀਂ ਹੋਇਆ।

Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਖੇਡਾਂ 2026: ਮਨੂ ਭਾਕਰ ਭਾਰਤ ਦੀ ਨਿਸ਼ਾਨੇਬਾਜ਼ੀ ਚੁਣੌਤੀ ਦੀ ਅਗਵਾਈ ਕਰੇਗੀ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ...
Ad Position 24