ਦਿੱਲੀ, 12 ਜੂਨ- ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਜੋ ਕਿ ਸ਼ੂਟਰ ਮਨੂ ਭਾਕਰ ਦੇ ਕੋਚ ਰਹੇ ਹਨ। 49 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ ਹਨ। ਸ਼ੂਟਰ ਅਤੇ ਕੋਚ ਜਸਪਾਲ ਨੇ ਏਸ਼ੀਆਡ ਵਿਚ ਸਿੰਗਲ ਈਵੈਂਟ ਵਿਚ ਪਹਿਲਾ ਗੋਲਡ ਜਿੱਤਿਆ ਸੀ।
ਤਾਜ਼ਾ ਖ਼ਬਰਾਂ
Free
ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ
ਦਿੱਲੀ, 12 ਜੂਨ- ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ ਹੋਣ...
ਅਜੀਤ ਡੈਸਕ
12-06-2026