28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਠਿੰਡਾ 'ਚ ਆਈ.ਟੀ.ਆਈ. ਕੋਲੋਂ ਲੰਘਦਾ ਰਜਬਾਹਾ ਟੁੱਟਿਆ

ਬਠਿੰਡਾ, 21 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਦੀ ਮਾਨਸਾ ਰੋਡ ਸਥਿਤ ਸਰਕਾਰੀ ਆਈ.ਟੀ.ਆਈ. ਕੋਲੋਂ...

Ad Position 21
No active advertisement
ਅਜੀਤ ਡੈਸਕ 21-06-2026

ਬਠਿੰਡਾ, 21 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਦੀ ਮਾਨਸਾ ਰੋਡ ਸਥਿਤ ਸਰਕਾਰੀ ਆਈ.ਟੀ.ਆਈ. ਕੋਲੋਂ ਲੰਘਦੇ ਰਜਬਾਹੇ ਵਿਚ ਅੱਜ ਅਚਾਨਕ ਪਾੜ ਪੈ ਗਿਆ। ਜਿਸ ਕਾਰਨ ਵੱਡੀ ਮਾਤਰਾ ਵਿਚ ਪਾਣੀ ਆਸ-ਪਾਸ ਦੇ ਖੇਤਰਾਂ ਵਲ ਵਗਣਾ ਸ਼ੁਰੂ ਹੋ ਗਿਆ।

ਹਾਲਾਂਕਿ ਪਾੜ ਪੈਣ ਦੇ ਕਾਫ਼ੀ ਸਮੇਂ ਬਾਅਦ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਰਜਬਾਹੇ ਵਿਚ ਕਰੀਬ 40 ਫੁੱਟ ਚੌੜਾ ਪਾੜ ਪੈ ਚੁੱਕਿਆ ਸੀ ਅਤੇ ਪਾਣੀ ਕੈਂਟ ਰਿੰਗ ਰੋਡ ਅੰਡਰਬ੍ਰਿਜ ਵਿਚ ਭਰਨਾ ਸ਼ੁਰੂ ਹੋ ਚੁੱਕਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਰਾਹ ਬੰਦ ਕਰਨ ਦੇ ਦੋਸ਼ਾਂ 'ਚ ਘਿਰਿਆ ਏ.ਟੀ.ਐੱਸ. ਪ੍ਰਾਜੈਕਟ, ਜ਼ਮੀਨ ਮਾਲਕਾਂ ਨੇ ਐੱਸ.ਡੀ.ਐੱਮ. ਕੋਲ ਲਗਾਈ ਗੁਹਾਰ ਅਗਲੀ ਖ਼ਬਰ ਭਾਰਤ ਸਰਕਾਰ ਵਲੋਂ ਮਨੁੱਖੀ ਤਸਕਰੀ ਰੋਕਣ ਲਈ ਅਟਾਰੀ ਸਰਹੱਦ ਤੇ ਦੋ ਦਿਨਾਂ ਸੈਮੀਨਾਰ ਸ਼ੁਰੂ
Ad Position 24