ਰਈਆ (ਅੰਮ੍ਰਿਤਸਰ), 9 ਜੁਲਾਈ - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਜੈਤੋਂ ਤੋਂ ਬੀਬੀ ਸੰਦੀਪ ਕੌਰ, ਰਾਏਕੋਟ ਤੋਂ ਜਗਰੂਪ ਸਿੰਘ, ਸ਼ਾਹਕੋਟ ਤੋਂ ਪਰਮਜੀਤ ਸਿੰਘ ਜੌਹਲ, ਟਾਂਡਾ ਉੜਮੁੜ ਤੋਂ ਅਵਤਾਰ ਸਿੰਘ ਅਤੇ ਅਟਾਰੀ ਤੋਂ ਪਰਮਜੀਤ ਸਿੰਘ ਵਣੀਕੇ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 5 ਹਲਕਾ ਇੰਚਾਰਜ ਨਿਯੁਕਤ
ਰਈਆ (ਅੰਮ੍ਰਿਤਸਰ), 9 ਜੁਲਾਈ - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਜੈਤੋਂ ਤੋਂ ਬੀਬੀ ਸੰਦੀਪ ਕੌਰ...
ਅਜੀਤ ਡੈਸਕ
09-07-2026