07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਾਰੇ ਜਾਣਦੇ ਹਨ ਕੀ ਹੈ ਸਾਡਾ ਸਟੈਂਡ- ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ, 11 ਜੁਲਾਈ-ਭੁਪੇਸ਼ ਬਘੇਲ ਨਾਲ ਮੁਲਾਕਾਤ ਲਈ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਮੀਟਿੰਗ ਲਈ ਅੰਦਰ ਜਾ ਰਹੇ ਹਾਂ। ਅਸੀਂ ਪਹਿਲਾਂ ਉੱਥੇ ਸਾਰਿਆਂ...

Ad Position 21
No active advertisement
ਅਜੀਤ ਡੈਸਕ 11-07-2026

ਚੰਡੀਗੜ੍ਹ, 11 ਜੁਲਾਈ-ਭੁਪੇਸ਼ ਬਘੇਲ ਨਾਲ ਰਾਣਾ ਗੁਰਜੀਤ ਸਿੰਘ  ਘਰ ਮੁਲਾਕਾਤ ਲਈ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਮੀਟਿੰਗ ਲਈ ਅੰਦਰ ਜਾ ਰਹੇ ਹਾਂ। ਅਸੀਂ ਪਹਿਲਾਂ ਉੱਥੇ ਸਾਰਿਆਂ ਨਾਲ ਗੱਲ ਕਰਾਂਗੇ। ਮੈਂ ਪਹਿਲਾਂ ਕੁਝ ਵੀ ਨਹੀਂ ਦੱਸ ਸਕਦਾ। ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਸਾਡਾ ਸਟੈਂਡ ਕੀ ਹੈ।

Ad Position 22
No active advertisement
ਪਿਛਲੀ ਖ਼ਬਰ ਰਾਣਾ ਗੁਰਜੀਤ ਸਿੰਘ ਦੇ ਘਰ ਮੀਟਿੰਗ ਲਈ ਪੁੱਜੇ ਵੱਡੇ ਕਾਂਗਰਸੀ ਆਗੂ ਅਗਲੀ ਖ਼ਬਰ ਪੰਜਾਬ ’ਚ ਚੱਲਣਗੀਆਂ ਲਗਭਗ 700 ਨਵੀਆਂ ਬੱਸਾਂ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
Ad Position 24