ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿੰਡ ਭਬਾਤ 'ਚ ਵੱਡੀ ਸਕਰੀਨ 'ਤੇ ਦਿਖਾਈ ਫ਼ਿਲਮ 'ਸਤਲੁਜ'

ਜ਼ੀਰਕਪੁਰ (ਮੋਹਾਲੀ), 13 ਜੁਲਾਈ (ਹੈਪੀ ਪੰਡਵਾਲਾ)-ਭਬਾਤ ਯੂਥ ਐਂਡ ਸਪੋਰਟ ਕਲੱਬ ਵਲੋਂ...

Ad Position 21
No active advertisement
ਅਜੀਤ ਡੈਸਕ 13-07-2026

ਜ਼ੀਰਕਪੁਰ (ਮੋਹਾਲੀ), 13 ਜੁਲਾਈ (ਹੈਪੀ ਪੰਡਵਾਲਾ)-ਭਬਾਤ ਯੂਥ ਐਂਡ ਸਪੋਰਟ ਕਲੱਬ ਵਲੋਂ ਪਿੰਡ 'ਚ ਵੱਡੀ ਸਕਰੀਨ 'ਤੇ ਪਿੰਡ ਵਾਸੀਆਂ ਨੂੰ ਭਾਈ ਜਸਵੰਤ ਸਿੰਘ ਖਾਲੜਾ 'ਤੇ ਅਧਾਰਿਤ ਫਿਲਮ 'ਸਤਲੁਜ' ਦਿਖਾਈ ਗਈ।

ਇਸ ਮੌਕੇ ਪਿੰਡ ਦੇ ਨਾਲ-ਨਾਲ ਨੇੜਲੀਆਂ ਕਲੋਨੀਆਂ ਤੋਂ ਵੀ ਵੱਡੀ ਗਿਣਤੀ 'ਚ ਲੋਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਪ੍ਰਬੰਧਕਾਂ ਮੁਤਾਬਕ ਫਿਲਮ ਰਾਹੀਂ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਇਤਿਹਾਸਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ।

Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਵਿਅਕਤੀ ਦੀ ਹੋਈ ਮੌਤ ਅਗਲੀ ਖ਼ਬਰ ਲਾਰਡਜ਼ ਟੈਸਟ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਤਿਹਾਸਿਕ ਜਿੱਤ, 270 ਦੌੜਾਂ ਨਾਲ ਹਰਾਇਆ ਇੰਗਲੈਂਡ ਨੂੰ
Ad Position 24
No active advertisement