14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਘਟਿਆ

ਬਿਆਸ (ਅੰਮ੍ਰਿਤਸਰ), 22 ਜੁਲਾਈ (ਨਰਿੰਦਰ ਸਿੰਘ) - ਬਿਆਸ ਦਰਿਆ ਤੋਂ ਗੇਜ ਰੀਡਰ ਉਮੇਦ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ ਮੰਗਲਵਾਰ ਦੀ ਰਾਤ ਪਾਣੀ ਦਾ ਪੱਧਰ ਗੇਜ 736.70 ਨਾਲ ਡਿਸਚਾਰਜ...

Ad Position 21
No active advertisement
ਅਜੀਤ ਡੈਸਕ 22-07-2026

ਬਿਆਸ (ਅੰਮ੍ਰਿਤਸਰ), 22 ਜੁਲਾਈ (ਨਰਿੰਦਰ ਸਿੰਘ) - ਬਿਆਸ ਦਰਿਆ ਤੋਂ ਗੇਜ ਰੀਡਰ ਉਮੇਦ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ ਮੰਗਲਵਾਰ ਦੀ ਰਾਤ ਪਾਣੀ ਦਾ ਪੱਧਰ ਗੇਜ 736.70 ਨਾਲ ਡਿਸਚਾਰਜ ਲੈਵਲ 44,789 ਕਿਊਸਿਕ ਸੀ, ਜੋ ਕਿ ਹੁਣ ਸ਼ਾਮ ਵੇਲੇ ਘੱਟ ਕੇ ਗੇਜ 734.80 ਅਤੇ ਡਿਸਚਾਰਜ ਲੈਵਲ 26,467 ਕਿਊਸਿਕ ਰਹਿ ਗਿਆ ਹੈ। ਦੱਸਣ ਯੋਗ ਹੈ ਕਿ ਬੀਤੇ ਕੱਲ ਇਹ ਗੇਜ 734.50 ਸੀ ਅਤੇ ਡਿਸਚਾਰਜ ਲੈਵਲ 24,500 ਸੀ।

Ad Position 22
No active advertisement
ਪਿਛਲੀ ਖ਼ਬਰ ਉੱਜ ਦਰਿਆ 'ਤੇ ਡੈਮ ਨਾ ਬਣਾਉਣਾ ਮਾਝੇ ਵਿਚ ਹੜ੍ਹਾਂ ਦਾ ਵੱਡਾ ਕਾਰਨ, ਕੇਂਦਰ ਤੁਰੰਤ ਮਨਜ਼ੂਰੀ ਦੇਵੇ - ਕੁਲਦੀਪ ਸਿੰਘ ਧਾਲੀ... ਅਗਲੀ ਖ਼ਬਰ ਭੇਦਭਰੀ ਹਾਲਤ ਵਿਚ ਨੋਜਵਾਨ ਦੀ ਮੌਤ
Ad Position 24