11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬੀ. ਡੀ. ਪੀ. ਓ. ਜੀਵਨ ਸਿੰਘ ਨੇ ਮਲੌਦ ਬਲਾਕ ਦਾ ਸੰਭਾਲਿਆ ਚਾਰਜ

ਮਲੌਦ (ਖੰਨਾ), 23 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਜੀਵਨ ਸਿੰਘ ਵਲੋਂ ਬਲਾਕ ਮਲੌਦ ਦਾ ਬੀ. ਡੀ.ਪੀ.ਓ...

Ad Position 21
No active advertisement
ਅਜੀਤ ਡੈਸਕ 23-07-2026

ਮਲੌਦ (ਖੰਨਾ), 23 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਜੀਵਨ ਸਿੰਘ ਵਲੋਂ ਬਲਾਕ ਮਲੌਦ ਦਾ ਬੀ. ਡੀ.ਪੀ.ਓ. ਵਜੋਂ ਚਾਰਜ ਸੰਭਾਲਿਆ ਗਿਆ। ਸਲੀਮ ਖ਼ਾਨ ਵੀਡੀਓ, ਸੁਪਰਡੈਂਟ ਜਰਨੈਲ ਸਿੰਘ ਤੇ ਸਮੂਹ ਸਟਾਫ਼ ਵਲੋਂ ਬੁੱਕਾ ਭੇਟ ਜੀਵਨ ਸਿੰਘ ਦਾ ਸਵਾਗਤ ਕੀਤਾ ਗਿਆ।

ਬੀ.ਡੀ.ਪੀ.ਓ ਜੀਵਨ ਸਿੰਘ ਨੇ ਪਿੰਡਾਂ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਗੜ੍ਹ ’ਚ ਖੂੰਖਾਰ ਕੁੱਤੇ 8 ਬੱਕਰੀਆਂ ਅਤੇ 15 ਮੁਰਗੀਆਂ ਨੋਚ ਕੇ ਖਾ ਗਏ ਅਗਲੀ ਖ਼ਬਰ ਅਵਾਰਾ ਜਾਨਵਰ ਦੀ ਟੱਕਰ ਨਾਲ ਨੌਜਵਾਨ ਗੰਭੀਰ ਜ਼ਖ਼ਮੀ
Ad Position 24