21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੱਤਾਧਾਰੀ ਧਿਰ ਦੀ ਪੰਚਾਇਤ ਦੇ ਨੁਮਾਇਦਿਆਂ ਨਾਲ ਬਦਸਲੂਕੀ ਦੇ ਚੱਲਦਿਆਂ ਥਾਣੇ ਦਾ ਘਿਰਾਓ

ਬਟਾਲਾ (ਕਲਾਨੌਰ), 21 ਅਗਸਤ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿੱਚ ਚੁਣੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਬਦਸਲੂਕੀ ਦੇ ਚਲਦਿਆਂ ਕਲਾਨੌਰ ਪੁਲਿਸ ਥਾਣੇ ਦਾ ਘਰਾਓ ਕੀਤਾ ਜਾ ਰਿਹਾ ....

Ad Position 21
No active advertisement
ਅਜੀਤ ਡੈਸਕ 21-08-2026

ਬਟਾਲਾ (ਕਲਾਨੌਰ), 21 ਅਗਸਤ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿੱਚ ਚੁਣੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਬਦਸਲੂਕੀ ਦੇ ਚਲਦਿਆਂ ਕਲਾਨੌਰ ਪੁਲਿਸ ਥਾਣੇ ਦਾ ਘਰਾਓ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਮੁਹਤਬਰ ਤੇ ਆਮ ਲੋਕ ਹਾਜਰ ਹਨ। ਇਸ ਦੌਰਾਨ ਪੁਲਿਸ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਡਾ ਜੈਂਤੀਪੁਰ ਮੁਕੰਮਲ ਬੰਦ ਰਿਹਾ ਅਗਲੀ ਖ਼ਬਰ ਅੱਡਾ ਮੰਡਿਆਲਾਂ ਵਿਖੇ ਹੁਸ਼ਿਆਪੁਰ-ਜਲੰਧਰ ਰੋਡ ਜਾਮ, ਹਰ ਵਰਗ ਵਲੋਂ ਪੂਰਾ ਸਮਰਥਨ
Ad Position 24