ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਲੋਹੀਆਂ ਨਗਰ ਪੰਚਾਇਤ ਵਲੋਂ 'ਪੇਂਟਿੰਗ ਮੁਕਾਬਲਿਆਂ' ਨਾਲ ਪਲਾਸਟਿਕ ਨਾ ਵਰਤਣ ਦਾ ਸੁਨੇਹਾ

Ad Position 21
No active advertisement
ਅਜੀਤ ਡੈਸਕ 07-05-2019
ਲੋਹੀਆਂ ਖਾਸ, 6 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਨਗਰ ਪੰਚਾਇਤ ਲੋਹੀਆਂ ਵਲੋਂ ਈ.ਓ. ਸ. ਹਰਨਰਿੰਦਰ ਸਿੰਘ ਸ਼ੇਰਗਿਲ ਅਤੇ ਮੈਡਮ ਜਗਨਦੀਪ ਕੌਰ ਪ੍ਰੋਜੈਕਟ ਕੋਆਰਡੀਨੇਟਰ ਸਾਲਿਡ ਵੇਸਟ ਮੈਨੇਜਮੈਂਟ, ਪੰਜਾਬ ਮਿਊਾਸੀਪਲ ਇਨਫ਼੍ਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਚੰਡੀਗੜ੍ਹ ਦੀ ਦੇਖ-ਰੇਖ ਹੇਠ ਵੱਖ ਵੱਖ ਸਕੂਲਾਂ ਦੇ ਬੱਚਿਆਂ ਵਿਚਕਾਰ ਪੇਂਟਿੰਗ ਮੁਕਾਬਲੇ ਕਰਵਾ ਕੇ ਪਲਾਸਟਿਕ ਦੇ ਬੈਗਾਂ ਸਮੇਤ ਹਰ ਤਰ੍ਹਾਂ ਦੀ ਪਲਾਸਟਿਕ ਨਾ ਵਰਤਣ ਦਾ ਸਾਰਥਿਕ ਸੁਨੇਹਾ ਦਿੱਤਾ ਗਿਆ | ਈ.ਓ. ਹਰਨਰਿੰਦਰ ਸਿੰਘ ਸ਼ੇਰਗਿਲ ਨੇ ਕਿਹਾ ਕਿ ਅਸੀਂ ਕੇਵਲ ਪਲਾਸਟਿਕ ਦੇ ਲਿਫਾਫੇ ਤੇ ਪਲਾਸਟਿਕ ਦੀ ਬੋਤਲਾਂ ਸਮੇਤ ਡਿਸਪੋਜ਼ੇਬਲ ਸਾਮਾਨ ਨਾ ਵਰਤਣ ਦਾ ਫੈਸਲਾ ਕਰ ਲਈਏ ਤਾਂ ਸੀਵਰੇਜ ਵਾਤਾਵਰਣ 'ਚ ਬਹੁਤ ਵੱਡਾ ਸੁਧਾਰ ਲਿਆ ਸਕਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ-ਪੱਥਰ ਰੱਖਿਆ ਅਗਲੀ ਖ਼ਬਰ 84 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ
Ad Position 24
No active advertisement