ਸਥਾਨਕ ਚੋਣਾਂ ਦੇ ਨਤੀਜੇ : ਫ਼ਰੀਦਕੋਟ 17 ਫ਼ਰਵਰੀ 2021 ਸਮਾਂ : 10:11 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ ਵਾਰਡ ਨੰਬਰ 1 ਕਾਂਗਰਸ ਦੀ ਚਹਨਜੀਤ ਕੌਰ ਜੇਤੂ ਵਾਰਡ ਨੰਬਰ 3 ਅਕਾਲੀ ਦਲ ਦੀ ਰਾਜਵੀਰ ਕੌਰ ਜੇਤੂ ਵਾਰਡ ਨੰਬਰ 4 ਕਾਂਗਰਸ ਦੇ ਤੇਜਾ ਭਲਵਾਨ ਜੇਤੂ ਵਾਰਡ ਨੰਬਰ 6 ਕਾਂਗਰਸ ਦੇ ਤਾਰਾ ਸਿੰਘ ਭੱਟੀ ਜੇਤੂ