ਸਥਾਨਕ ਚੋਣਾਂ ਦੇ ਨਤੀਜੇ : ਜੰਡਿਆਲਾ ਗੁਰੂ ਨਗਰ ਕੌਂਸਲ 17 ਫ਼ਰਵਰੀ 2021 ਸਮਾਂ : 10:54 ਵਾਰਡ ਨੰਬਰ ਜਿੱਤੇ ਹਾਰੇ ਜੰਡਿਆਲਾ ਗੁਰੂ ਨਗਰ ਕੌਂਸਲ ਦੇ 15 ਵਾਰਡਾਂ ਦੇ ਆਏ ਨਤੀਜੇ ਮੁਤਾਬਿਕ 10 ਵਾਰਡਾਂ ਵਿਚ ਕਾਂਗਰਸ 2 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ 3 ਆਜ਼ਾਦ ਉਮੀਦਵਾਰ ਜੇਤੂ ਐਲਾਨੇ ਗਏ