ਸਥਾਨਕ ਚੋਣਾਂ ਦੇ ਨਤੀਜੇ : ਨਗਰ ਪੰਚਾਇਤ ਅਮਰਗੜ੍ਹ 17 ਫ਼ਰਵਰੀ 2021 ਸਮਾਂ : 11:01 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ ਵਾਰਡ ਨੰਬਰ 1 ਅਕਾਲੀ ਦਲ ਦੀ ਉਮੀਦਵਾਰ ਮੀਕੋ ਜਿੱਤੇ ਵਾਰਡ ਨੰਬਰ 2 ਕਾਂਗਰਸੀ ਉਮੀਦਵਾਰ ਮਾਸਟਰ ਸ਼ੇਰ ਸਿੰਘ ਜਿੱਤੇ ਵਾਰਡ ਨੰਬਰ 3 ਕਾਂਗਰਸ ਦੀ ਉਮੀਦਵਾਰ ਜਸਪਾਲ ਕੌਰ ਜਿੱਤੇ ਵਾਰਡ 4 ਨੰਬਰ ਅਕਾਲੀ ਦਲ ਦੀ ਰੁਚਿਕਾ ਕੌੜਾ ਜਿੱਤੇ