ਸਥਾਨਕ ਚੋਣਾਂ ਦੇ ਨਤੀਜੇ : ਨਗਰ ਨਿਗਮ ਦੀ ਚੋਣ 'ਚ ਕਾਂਗਰਸ ਨੇ 45 ਵਾਰਡਾਂ ਤੋਂ ਜੇਤੂ ਰਹਿ ਕੇ ਇਤਿਹਾਸਕ ਜਿੱਤ ਦਰਜ਼ ਕੀਤੀ 17 ਫ਼ਰਵਰੀ 2021 ਸਮਾਂ : 11:07 ਵਾਰਡ ਨੰਬਰ -50 ਜਿੱਤੇ ਹਾਰੇ ਨਤੀਜਾ ਵਾਰਡ 11 ਤੋਂ ਨਰਜੀਤ ਕੌਰ ਕਾਂਗਰਸ ਜੇਤੂ ਰਹੇ ਨਗਰ ਨਿਗਮ ਕਪੂਰਥਲਾ ਐਲਾਨੇ ਗਏ ਨਤੀਜਿਆਂ ਵਿਚੋਂ 50 ਵਾਰਡਾਂ ਤੋਂ 45 ਵਾਰਡਾਂ ਤੇ ਕਾਂਗਰਸ ਉਮੀਦਵਾਰਾਂ ਨੇ ਜੇਤੂ ਰਹੇ ਚੋਣ ਵਿਚ ਅਕਾਲੀ ਦਲ ਦੇ 3 ਜੇਤੂ ਰਹੇ ਆਜ਼ਾਦ ਉਮੀਦਵਾਰ 2 ਜੇਤੂ ਰਹੇ ਜਦਕਿ ਭਾਜਪਾ ਤੇ ਆਪ ਆਦਮੀ ਪਾਰਟੀ ਦਾ ਇਸ ਚੋਣ ਵਿਚ ਸਫ਼ਾਇਆ ਹੋ ਗਿਆ। ਵਾਰਡ ਨੰਬਰ 21 ਤੋਂ ਦੋਵਾਂ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਰਹਿਣ ਕਾਰਨ ਜਿੱਤ-ਹਾਰ ਦਾ ਫ਼ੈਸਲਾ ਟਾਸ ਰਾਹੀਂ ਕੀਤਾ ਗਿਆ ਵਾਰਡ 11 ਨਰਜੀਤ ਕੌਰ ਕਾਂਗਰਸ ਜੇਤੂ ਰਹੇ ਵਾਰਡ 12 ਮਨੋਜ ਕੁਮਾਰ ਕਾਂਗਰਸ ਵਾਰਡ 13 ਪ੍ਰਿਤਪਾਲ ਕੌਰ ਕਾਂਗਰਸ ਵਾਰਡ 14 ਵਿਕਾਸ ਸ਼ਰਮਾ ਕਾਂਗਰਸ, ਵਾਰਡ 15 ਅਮਨਦੀਪ ਕੌਰ ਕਾਂਗਰਸ ਵਾਰਡ 16 ਪ੍ਰਦੀਪ ਸਿੰਘ ਅਕਾਲੀ ਦਲ ਵਾਰਡ 17 ਊਸ਼ਾ ਅਰੋੜਾ ਕਾਂਗਰਸ ਵਾਰਡ 18 ਹਰਜੀਤ ਸਿੰਘ ਕਾਂਗਰਸ ਵਾਰਡ 19 ਵਿਮਲਾ ਦੇਵੀ ਕਾਂਗਰਸ ਵਾਰਡ 20 ਸੰਦੀਪ ਸਿੰਘ ਕਾਂਗਰਸ ਵਾਰਡ 23 ਸਵਿਤਾ ਗੁਪਤਾ ਕਾਂਗਰਸ, ਵਾਰਡ 24 ਹਰਜੀਤ ਕੌਰ ਕਾਂਗਰਸ, ਵਾਰਡ 26 ਕਾਂਗਰਸ ਉਮੀਦਵਾਰ ਗਰੀਸ ਕੁਮਾਰ ਭਸੀਨ ਵਾਰਡ 25 ਸਵਿਤਾ ਚੌਧਰੀ ਕਾਂਗਰਸ, ਵਾਰਡ 27 ਨਰਿੰਦਰ ਕੌਰ ਕਾਂਗਰਸ, ਵਾਰਡ 22 ਬਲਜੀਤ ਸਿੰਘ ਕਾਂਗਰਸ ਵਾਰਡ 28 ਅਸ਼ੋਕ ਕੁਮਾਰ ਭਗਤ ਅਕਾਲੀ ਦਲ ਵਾਰਡ 29 ਕੁਸਮ ਕਾਂਗਰਸ, ਵਾਰਡ 30 ਤੋਂ ਕਰਨ ਮਹਾਜਨ ਕਾਂਗਰਸ ਵਾਰਡ 31 ਸਰਿਤਾ ਕਾਂਗਰਸ ਜੇਤੂ ਰਹੇ ਵਾਰਡ 40 ਠਾਕਰ ਦਾਸ ਕਾਂਗਰਸ ਵਾਰਡ 41 ਕੁਲਬੀਰ ਕੌਰ ਕਾਂਗਰਸ ਵਾਰਡ 42 ਕਮਲਜੀਤ ਸਿੰਘ ਕਾਂਗਰਸ ਵਾਰਡ 43 ਰੇਨੂੰ ਭੰਡਾਰੀ ਕਾਂਗਰਸ, ਵਾਰਡ 44 ਹਰਸਿਮਰਨਜੀਤ ਸਿੰਘ ਕਾਂਗਰਸ ਵਾਰਡ 45 ਸ਼ਮ੍ਹਾ ਕਾਂਗਰਸ ਵਾਰਡ 46 ਮਨਜੀਤ ਸਿੰਘ ਕਾਂਗਰਸ ਵਾਰਡ 47 ਗੁਰਸ਼ਰਨ ਕੌਰ ਕਾਂਗਰਸ ਵਾਰਡ 48 ਹਰੀਸ਼ ਕੁਮਾਰ ਅਕਾਲੀ ਦਲ ਵਾਰਡ 49 ਮਨਜੀਤ ਕੌਰ ਕਾਂਗਰਸ ਵਾਰਡ 50 ਦੇਸ਼ ਬੰਦੂ ਕਾਂਗਰਸ ਜੇਤੂ ਰਹੇ