21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਾਣੀ ਦਾ ਪੱਧਰ 750.1 ਫੁੱਟ

Ad Position 21
No active advertisement
ਅਜੀਤ ਡੈਸਕ 06-09-2025
ਘੱਗਰ ਦਰਿਆ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹੈ ਖ਼ਤਰੇ ਦੇ ਨਿਸ਼ਾਨ ਤੋਂ ਉਪਰ
ਖਨੌਰੀ (ਸੰਗਰੂਰ), 5 ਸਤੰਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਵਿਖੇ ਲੰਘਦਾ ਘੱਗਰ ਦਰਿਆ ਅੱਜ ਚੌਥੇ ਦਿਨ ਵੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ, ਜਿਸ ਕਰਕੇ ਖਨੌਰੀ ਇਲਾਕੇ ਦੇ ਸਬ ਡਵੀਜ਼ਨ ਮੂਨਕ ਅਤੇ ਪਾਤੜਾਂ 'ਚ ਘੱਗਰ ਦਰਿਆ ਨੇੜਲੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਪਏ ਹਨ ¢ ਖਨੌਰੀ ਵਿਖੇ ਘੱਗਰ ਦਰਿਆ ਦਾ ਪੱਧਰ ਰਾਤੀਂ 8 ਵਜੇ ਆਰ.ਡੀ. 460 ਪੁੱਲ 'ਤੇ ਲੱਗੇ ਮਾਪਦੰਡ ਅਨੁਸਾਰ 750.1 ਫੁੱਟ 'ਤੇ ਚੱਲ ਰਿਹਾ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਤੋਂ ਵੀ ਉਪਰ ਹੈ ¢ ਜਦਕਿ ਖਨੌਰੀ ਵਿਖੇ ਘੱਗਰ ਦਰਿਆ ਅਤੇ ਭਾਖੜਾ ਨਹਿਰ ਦੇ ਪੁੱਲ ਆਰ.ਡੀ. -460 'ਤੇ ਲੱਗੀ ਘੱਗਰ ਦਰਿਆ ਦੀ ਮੁੱਖ ਗੇਜ ਅਨੁਸਾਰ ਖ਼ਤਰੇ ਦਾ ਨਿਸ਼ਾਨ 748 ਫੁੱਟ 'ਤੇ ਹੈ¢
Ad Position 22
No active advertisement
ਪਿਛਲੀ ਖ਼ਬਰ ਮੁੰਬਈ ਪੁਲਿਸ ਨੂੰ 14 ਅੱਤਵਾਦੀਆਂ ਵਲੋਂ ਸ਼ਹਿਰ 'ਚ ਬੰਬ ਧਮਾਕੇ ਕਰਨ ਦੀ ਮਿਲੀ ਧਮਕੀ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪੰਜਾਬ ਦੀ ਸਹਾਇਤਾ ਲਈ ਏਮਜ਼ ਦਿੱਲੀ ਦੀ ਮੈਡੀਕਲ ਟੀਮ ਤਾਇਨਾਤ
Ad Position 24